ਨੇਹਾ ਮਾਰਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨੇਹਾ ਮਾਰਡਾ
Neha Marda.jpg
2010 ਵਿੱਚ, ਨੇਹਾ ਮਾਰਡਾ ਜ਼ੀ ਰਿਸ਼ਤੇ ਅਵਾਰਡ ਦੌਰਾਨ
ਜਨਮ (1985-09-23) ਸਤੰਬਰ 23, 1985 (ਉਮਰ 34)
ਕੋਲਕਾਤਾ, ਪੱਛਮੀ ਬੰਗਾਲ, ਭਾਰਤ
ਪੇਸ਼ਾਟੈਲੀਵਿਜ਼ਨ ਅਦਾਕਾਰ
ਸਰਗਰਮੀ ਦੇ ਸਾਲ2005 – ਵਰਤਮਾਨ
ਸਾਥੀਆਯੂਸ਼ ਅਗਰਵਾਲ

ਨੇਹਾ ਮਾਰਡਾ (23 ਸਤੰਬਰ, 1985), ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰ ਹੈ ਜੋ ਵਧੇਰੇ ਜ਼ੀ ਟੀਵੀ ਉੱਪਰ ਚੱਲਣ ਵਾਲੇ ਸੀਰੀਅਲ ਡੋਲੀ ਅਰਮਾਨੋ ਕੀ ਵਿੱਚ "ਉਰਮੀ" ਦੀ ਭੂਮਿਕਾ ਨਾਲ ਜਾਣੀ ਜਾਂਦੀ ਹੈ।]].[1] ਇਸਨੇ ਕਲਰਸ ਟੀਵੀ ਉੱਪਰ ਆਉਣ ਵਾਲੇ ਸੀਰੀਅਲ ਬਾਲਿਕਾ ਵਧੂ ਵਿੱਚ "ਗਹਿਣਾ" ਦਾ ਕਿਰਦਾਰ ਨਿਭਾਇਆ।[2][3]

ਜੀਵਨ[ਸੋਧੋ]

ਨੇਹਾ ਦਾ ਜਨਮ 23 ਸਤੰਬਰ, 1985 ਨੂੰ ਕੋਲਕਾਤਾ, ਪੱਛਮੀ ਬੰਗਾਲ, ਭਾਰਤ ਵਿੱਚ ਹੋਇਆ।

ਨਿੱਜੀ ਜੀਵਨ[ਸੋਧੋ]

ਨੇਹਾ 10 ਫ਼ਰਵਰੀ, 2012 ਵਿੱਚ ਮੁੰਬਈ ਆਈ। ਨੇਹਾ ਨੇ ਪਟਨਾ ਦੇ ਵਪਾਰੀ,[4], ਆਯੁਸ਼ ਅਗਰਵਾਲ ਨਾਲ ਅਰੇਂਜਡ ਮੈਰਿਜ ਕਰਵਾਈ।.[5]

ਕੈਰੀਅਰ[ਸੋਧੋ]

ਨੇਹਾ ਮਾਰਡਾ ਨੇ ਕਲਰਸ ਟੀਵੀ ਉੱਪਰ ਆਉਣ ਵਾਲੇ ਸੀਰੀਅਲ ਬਾਲਿਕਾ ਵਧੂ ਵਿੱਚ "ਗਹਿਣਾ" ਦਾ ਕਿਰਦਾਰ ਨਿਭਾਇਆ ਜਿਸ ਨਾਲ ਇਸਨੇ ਪ੍ਰਸਿੱਧੀ ਪ੍ਰਾਪਤ ਕੀਤੀ। ਇਸਨੇ ਜ਼ੀ ਟੀਵੀ ਦੇ ਸੀਰੀਅਲ ਡੋਲੀ ਅਰਮਾਨੋ ਕੀ ਵਿੱਚ "ਉਰਮੀ" ਦੀ ਭੂਮਿਕਾ ਨਿਭਾਈ। ਇਸਨੇ ਡਾਂਸ ਸ਼ੋਅ "ਬੂਗੀ ਵੂਗੀ ਐਂਡ ਕਾਬੂਮ" ਵਿੱਚ ਵੀ ਆਪਣੀ ਪਛਾਣ ਕਾਇਮ ਕੀਤੀ।[6]

ਫ਼ਿਲਮੋਗ੍ਰਾਫੀ[ਸੋਧੋ]

ਫ਼ਿਲਮਾਂ
ਟੈਲੀਵਿਜ਼ਨ

ਨੇਹਾ ਦੀਆਂ ਭੂਮਿਕਾਵਾਂ:[7]

ਅਵਾਰਡ[ਸੋਧੋ]

ਸਾਲ ਸਨਮਾਨ ਸ਼੍ਰੇਣੀ ਸ਼ੋਅ ਸਿੱਟਾ
2014 ਜ਼ੀ ਰਿਸ਼ਤੇ ਅਵਾਰਡ ਪਸੰਦੀਦਾ ਬੇਟੀ ਡੋਲੀ ਅਰਮਾਨੋਂ ਕੀ ਜੇਤੂ
ਪਸੰਦੀਦਾ ਨਵੀਂ ਜੋੜੀ ਨਾਮਜ਼ਦ
ਪਸੰਦੀਦਾ ਭੈਣ ਨਾਮਜ਼ਦ
ਪਸੰਦੀਦਾ ਜੋੜੀ" ਨਾਮਜ਼ਦ
ਭਾਰਤੀ ਟੈਲੀਵਿਜ਼ਨ ਅਕੈਡਮੀ ਅਵਾਰਡ ਗ੍ਰੇਟ! ਪਰਫਾਰਮਰ ਆਫ਼ ਦ ਈਅਰ - ਫ਼ੀਮੇਲ ਨਾਮਜ਼ਦ

ਹਵਾਲੇ[ਸੋਧੋ]

  1. "'Balika Vadhu' actress Neha Marda is a beach baby, a look at her style file". 
  2. Bhatia, Saloni (16 June 2012). "A new face on TV, again!". The Times of India. Retrieved 5 September 2012. 
  3. Yadav, Kavita. "Neha's parents on a groom hunt; she wants an arranged match". 
  4. Maheshwri, Neha (3 August 2012). "Neha Marda is missing lights and camera". The Times of India. Retrieved 5 September 2012. 
  5. Tiwari, Vijaya (15 June 2011). "Mumbai se gayi Patna...Neha Marda". Tellychakkar. Retrieved 9 May 2012. 
  6. "The Times of India Star Photos". The Times of India. 9 March 2009. Retrieved 5 September 2012. 
  7. "Neha Marda". Series Now website. Retrieved 5 September 2012. 
  8. "The Times of India Star Photos". The Times of India. 28 May 2008. Retrieved 5 September 2012. 

ਬਾਹਰੀ ਕੜੀਆਂ[ਸੋਧੋ]