ਸਮੱਗਰੀ 'ਤੇ ਜਾਓ

ਨੈਸ਼ਨਲ ਹਾਈਵੇ 2A (ਭਾਰਤ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨੈਸ਼ਨਲ ਹਾਈਵੇ 2A (ਭਾਰਤ)[1] ਉੱਤਰੀ ਭਾਰਤ ਦਾ ਸਭ ਤੋਂ ਛੋਟਾ ਸੜਕ ਮਾਰਗ ਹੈ। ਜੋ ਉੱਤਰ ਪ੍ਰਦੇਸ਼ ਦੇ ਸਿਕੰਦਕ ਨੂੰ ਭੋਗਨੀਪੁਰ ਨਾਲ ਜੋੜਦਾ ਸਿਰਫ 25 ਕਿਲੋਮੀਟਰ ਸੜਕ ਮਾਰਗ ਹੈ। ਇਸ ਮਾਰਗ ਤੇ ਰਾਜਪੁਰ, ਜੈਨਪੁਰ, ਜਾਲਾਪੁਰ, ਅਫਸਰੀਆ, ਜਹਾਂਗੀਰਪੁਰ, ਚੱਕ ਮੋਨੀਆ, ਰਾਏਗਾਵਾ ਕਸਵੇ ਜਾਂ ਸ਼ਹਿਰ ਪੈਂਦੇ ਹਨ।

ਹਵਾਲੇ[ਸੋਧੋ]