ਨੈਸ਼ਨਲ ਹਾਈਵੇ 2 (ਭਾਰਤ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨੀਲਾ ਹਿਸਾ ਸੜਕ ਨੂੰ ਦਰਸਾਉਂਦਾ ਹੈ

ਨੈਸ਼ਨਲ ਹਾਈਵੇ 2 (ਭਾਰਤ)[1][2] ਜੋ ਦਿੱਲ਼ੀ ਅਤੇ ਕੋਲਕਾਤਾ ਨੂੰ ਜੋੜਦੀ ਭਾਰਤ ਦੀ ਬਿਜੀ ਸੜਕ ਹੈ ਜਿਸ ਦੀ ਲੰਬਾਈ 1465 ਕਿਮੀ ਹੈ। ਇਹ ਸੜਕ ਦਿੱਲੀ(12ਕਿਮੀ), ਹਰਿਆਣਾ(74ਕਿਮੀ), ਉੱਤਰ ਪ੍ਰਦੇਸ਼(752ਕਿਮੀ), ਬਿਹਾਰ(202ਕਿਮੀ), ਝਾਰਖੰਡ(190ਕਿਮੀ), ਪੱਛਮੀ ਬੰਗਾਲ(235ਕਿਮੀ) ਪ੍ਰਾਂਤ ਵਿਚੋਂ ਲੰਘਦੀ ਹੈ ਇਹ ਸੜਕ ਸ਼ੇਰ ਸ਼ਾਹ ਸੂਰੀ ਮਾਰਗ ਜਾਂ ਨੈਸ਼ਨਕ ਹਾਈਵੇ ਦਾ ਹਿਸਾ ਹੈ। ਇਹ ਸੜਕ ਈ। ਇਹ ਸੜਕ ਫਰੀਦਾਬਾਦ, ਮਥਰਾ, ਆਗਰਾ, ਇਟਾਵਾ, ਅਕਬਰਪੁਰ, ਕਾਨਪੁਰ, ਅਲਾਹਾਬਾਦ, ਵਾਰਾਣਸੀ, ਮੁਗਲਸਰਾਏ, ਔਰੰਗਾਬਾਦ, ਧੰਨਬਾਦ, ਦੁਰਗਾਪੁਰ, ਬਰਧਮਾਨ, ਕੋਲਕਾਤਾ ਸਹਿਰਾ ਵਿਚੋਂ ਲੰਘਦੀ ਹੈਈ।

ਹਵਾਲੇ[ਸੋਧੋ]