ਨੈਸ਼ਨਲ ਹਾਈਵੇ 4 (ਭਾਰਤ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੜਕ ਮਾਰਗ ਨੀਲੇ ਰੰਗ ਨਾਲ ਦਿਖ ਰਿਹਾ ਹੈ

ਨੈਸ਼ਨਲ ਹਾਈਵੇ 4 (ਭਾਰਤ) ਪੂਰਬੀ ਭਾਰਤ ਦਾ ਸੜਕ ਮਾਰਗ ਹੈ ਜੋ ਚਾਰ ਮੁੱਖ ਸਹਿਰ ਮੁੰਬਈ, ਪੁਣੇ, ਬੰਗਲੌਰ ਅਤੇ ਚੇਨੱਈ ਨੂੰ ਜੋੜਦਾ ਹੈ। ਇਸ ਦੀ ਲੰਬਾਈ 1235 ਕਿਲੋਮੀਟਰ ਹੈ ਜੋ ਮਹਾਂਰਾਸ਼ਟਰ, ਕਰਨਾਟਕਾ ਆਂਧਰਾ ਪ੍ਰਦੇਸ਼ ਅਤੇ ਤਮਿਲਨਾਡੂ ਪ੍ਰਾਂਤ ਵਿਚੋ ਲੰਘਦੀ ਹੈ।

ਰੂਟ[ਸੋਧੋ]

ਇਸ ਸਕੜ ਦੇ ਇੱਕ ਹਿਸੇ ਨੂੰ ਪੁਣੇ-ਬੰਗਲੋਰੂ ਸੜਕ ਕਿਹਾ ਜਾਂਦਾ ਹੈ ਅਤੇ ਇਸ ਦੇ ਇੱਕ ਹਿਸੇ ਨੂੰ ਮੁੰਬਈ-ਪੁਣੇ ਐਕਸਪ੍ਰੈਸ ਕਿਹਾ ਜਾਂਦਾ ਹੈ। ਇਹ ਸੜਕ ਬਹੁਤ ਹੀ ਰੁਝਿਆ ਹੋਇਆ ਖਟਰਾ ਘਾਟ ਨੂੰ ਸਰੂਗ ਨਾਲ ਜੋੜਦਾ ਹੈ ਜੋ ਲਗਭਰ ਇੱਕ ਘੱਟੇ ਦਾ ਸਫਰ ਘੱਟ ਕਰ ਦਿੰਦਾ ਹੈ।

ਮੁੱਖ ਸਹਿਰ ਅਤੇ ਕਸਵੇ[ਸੋਧੋ]

ਮਹਾਰਾਸ਼ਟਰ:

ਕਰਨਾਟਕਾ:

ਆਂਧਰਾ ਪ੍ਰਦੇਸ਼:

ਤਾਮਿਲਨਾਡੂ:

Gallery[ਸੋਧੋ]

ਹੋਰ ਦੇਖੋ[ਸੋਧੋ]