ਨੈਸ਼ ਫ਼ੋਰਬਸ ਯੂਨੀਅਰ
ਦਿੱਖ
ਜੌਨ ਨੈਸ਼ ਫ਼ੋਰਬਸ ਯੂਨੀਅਰ | |
---|---|
ਜਨਮ | Bluefield, West Virginia, ਯੂ ਐਸ | 13 ਜੂਨ 1928
ਮੌਤ | 23 ਮਈ 2015 Monroe Township, New Jersey, ਯੂ ਐਸ | (ਉਮਰ 86)
ਰਾਸ਼ਟਰੀਅਤਾ | ਅਮਰੀਕੀ |
ਅਲਮਾ ਮਾਤਰ | |
ਲਈ ਪ੍ਰਸਿੱਧ | |
ਜੀਵਨ ਸਾਥੀ | Alicia Lopez-Harrison de Lardé (ਵਿ. 1957–1963) (ਤਲਾੱਕ); (ਵਿ. 2001–2015) (ਮੌਤ ਦਾ ਸਾਲ) |
ਬੱਚੇ | 2 |
ਪੁਰਸਕਾਰ |
|
ਵਿਗਿਆਨਕ ਕਰੀਅਰ | |
ਖੇਤਰ | |
ਅਦਾਰੇ | |
ਡਾਕਟੋਰਲ ਸਲਾਹਕਾਰ | Albert W. Tucker |
ਜੌਨ ਨੈਸ਼ ਫ਼ੋਰਬਸ ਯੂਨੀਅਰ (13 ਜੂਨ 1928 – 23 ਮਈ 2015) ਇੱਕ ਅਮਰੀਕੀ ਗਣਿਤਸ਼ਾਸਤਰੀ ਸੀ, ਜਿਸ ਦਾ ਗੇਮ ਥਿਊਰੀ, ਡਿਫ਼ਰੈਂਸੀਅਲ ਜੁਮੈਟਰੀ, ਅਤੇ ਅੰਸ਼ਕ ਡਿਫ਼ਰੈਂਸੀਅਲ ਸਮੀਕਰਨ ਵਿੱਚ ਕੰਮ ਰੋਜ਼ਾਨਾ ਜ਼ਿੰਦਗੀ ਦੇ ਕੰਪਲੈਕਸ ਸਿਸਟਮਾਂ ਦੇ ਅੰਦਰ ਸਬੱਬ ਅਤੇ ਘਟਨਾਵਾਂ ਨੂੰ ਸੰਚਾਲਿਤ ਕਰਨ ਵਾਲੇ ਕਾਰਕਾਂ ਦੀ ਸਮਝ ਪ੍ਰਦਾਨ ਕਰਨਾ ਸੀ।
ਜ਼ਿੰਦਗੀ
[ਸੋਧੋ]ਨੈਸ਼ ਦਾ ਜਨਮ ਬਲਿਊਫੀਲਡ, ਪੱਛਮੀ ਵਰਜੀਨੀਆ, ਸੰਯੁਕਤ ਰਾਜ ਅਮਰੀਕਾ ਵਿੱਚ 13 ਜੂਨ 1928 ਨੂੰ ਹੋਇਆ ਸੀ। ਉਸ ਦੇ ਪਿਤਾ ਦਾ ਨਾਮ ਵੀ ਜੌਨ ਫੋਰਬਸ ਨੈਸ਼ ਸੀ, ਜੋ ਇੱਕ ਇਲੈਕਟਰੀਕਲ ਇੰਜੀਨੀਅਰ ਸੀ। ਉਸ ਦੀ ਮਾਤਾ, ਵਰਜੀਨੀਆ, ਜਿਸਦਾ ਜਨਮ ਦਾ ਨਾਮ ਮਾਰਗਰੇਟ ਵਰਜੀਨੀਆ ਮਾਰਟਿਨ ਸੀ, ਜੋ ਸਕੂਲ ਤੋਂ ਪਹਿਲਾਂ ਇੱਕ ਸਕੂਲ ਅਧਿਆਪਿਕਾ ਸੀ। ਨੈਸ਼ ਨੂੰ ਤੇਜ਼ਵਿਲ ਸਟਰੀਟ ਉੱਤੇ ਮਾਰਟਿਨਾਂ ਦੇ ਘਰ ਦੇ ਐਨ ਸਾਮ੍ਹਣੇ ਐਪਿਸਕੋਪਲ ਚਰਚ ਵਿੱਚ ਬਪਤਿਸਮਾ ਦਿੱਤਾ ਗਿਆ ਸੀ।[1] ਉਸ ਦੀ ਇੱਕ ਛੋਟੀ ਭੈਣ, ਮਾਰਥਾ ਸੀ, ਜਿਸਦਾ ਜਨਮ 16 ਨਵੰਬਰ, 1930 ਨੂੰ ਹੋਇਆ ਸੀ।
ਹਵਾਲੇ
[ਸੋਧੋ]- ↑ Nasar, Sylvia (1998). "Chapter One". A Beautiful Mind. Simon & Schuster. ISBN 0-684-81906-6.
{{cite book}}
:|access-date=
requires|url=
(help);|archive-url=
requires|url=
(help); External link in
(help); Unknown parameter|chapterurl=
|chapterurl=
ignored (|chapter-url=
suggested) (help); Unknown parameter|deadurl=
ignored (|url-status=
suggested) (help)