ਨੋਮੀਤਾ ਚਾਂਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨੋਮੀਤਾ ਚਾਂਦੀ
ਜਨਮਬੈਂਗਲੌਰ, ਕਰਨਾਟਕ, ਭਾਰਤ
ਪੇਸ਼ਾਸਮਾਜ
ਪੁਰਸਕਾਰਪਦਮਸ਼੍ਰੀ
ਵੈੱਬਸਾਈਟOfficial web site

ਨੋਮੀਤਾ ਚਾਂਦੀ, ਬੰਗਲੌਰ ਦੀ ਇੱਕ ਭਾਰਤੀ ਸਮਾਜਿਕ ਵਰਕਰ ਸੀ, ਉਜੜੇ ਬੱਚਿਆਂ ਦੇ ਮੁੜ ਵਸੇਬੇ ਲਈ ਉਸਦੀਆਂ ਸੇਵਾਵਾਂ ਲਈ ਜਾਣਿਆ ਜਾਂਦਾ ਹੈ।

ਚਾਂਦੀ ਅਸ਼੍ਰਿਆ ਦੀ ਸਕੱਤਰ ਸੀ,[1] ਇੱਕ ਗੈਰ ਸਰਕਾਰੀ ਸੰਗਠਨ, ਮੁੱਖ ਤੌਰ 'ਤੇ ਬੇਸਹਾਰਾ ਬੱਚਿਆਂ ਦੇ ਮੁੜ ਵਸੇਬੇ ਲਈ ਕੰਮ ਕਰਦਾ ਹੈ।[2] ਭਾਰਤ ਸਰਕਾਰ ਨੇ 2011 ਵਿਚ ਨੋਮੀਤਾ ਚਾਂਦੀ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ।[3]

ਚਾਂਦੀ ਦੀ ਮੌਤ 2015 ਨੂੰ ਬੈਂਗਲੌਰ ਵਿੱਖੇ ਹੋਈ।[4]

ਹਵਾਲੇ[ਸੋਧੋ]

  1. "Ashraya Home". Ashraya. 2014. Retrieved November 19, 2014. 
  2. "Ashraya about". Ashraya. 2014. Retrieved November 19, 2014. 
  3. "Padma Shri" (PDF). Padma Shri. 2014. Retrieved November 11, 2014. 
  4. http://www.thehindu.com/features/magazine/tribute-to-nomita-chandy-who-gave-thousands-of-children-the-security-of-a-home/article7286286.ece

ਬਾਹਰੀ ਲਿੰਕ[ਸੋਧੋ]

  • "Nomita Chandy". Video. YouTube. 14 April 2013. Retrieved November 19, 2014.