ਨੌਰਾ ਫ਼ਤੇਹੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨੌਰਾ ਫ਼ਤੇਹੀ
ਨੋਰਾ ਫਤੇਹੀ ਰੋਰ-ਟਾਇਗਰਸ ਔਫ ਸੁੰਦਰਬਨਸ
ਨੋਰਾ ਫਤੇਹੀ ਰੋਰ-ਟਾਇਗਰਸ ਔਫ ਸੁੰਦਰਬਨਸ
ਜਨਮਨੌਰਾ ਫ਼ਤੇਹੀ
ਕੈਨੇਡਾ
ਪੇਸ਼ਾਮਾਡਲ, ਅਦਾਕਾਰਾ
ਸਰਗਰਮੀ ਦੇ ਸਾਲ2013-ਹੁਣ ਤੱਕ

ਨੌਰਾ ਫ਼ਤੇਹੀ ਇੱਕ ਮੋਰੱਕਨ ਕੈਨੇਡੀਆਈ ਮੂਲ ਦੀ ਨ੍ਰਿਤਿਕਾ, ਮਾਡਲ ਅਤੇ ਅਦਾਕਾਰਾ ਹੈ।[1] ਉਸਨੇ ਆਪਣਾ ਬਾਲੀਵੁੱਡ ਫਿਲਮ ਕੈਰੀਅਰ ਰੋਰ: ਟਾਈਗਰਸ ਔਫ ਦਾ ਸੁੰਦਰਬਨਸ ਤੋਂ ਕੀਤਾ ਸੀ।[2] ਉਸਦੀ ਅਗਲੀ ਫਿਲਮ ਕ੍ਰੇਜ਼ੀ ਕੁੱਕੜ ਫੈਮਿਲੀ ਸੀ। ਉਸਨੇ ਕੁਝ ਤੇਲਗੂ ਫਿਲਮਾਂ ਟੈਂਪਰ, ਬਾਹੁਬਲੀ ਅਤੇ ਕਿੱਕ 2 ਸੀ। ਉਸਨੇ ਇੱਕ ਮਲਿਆਲਮ ਫਿਲਮ ਡਬਲ ਬੈਰੇਲ ਵਿੱਚ ਵੀ ਕੰਮ ਕੀਤਾ। ਉਸਨੇ 2015 ਵਿੱਚ ਕਲਰਸ ਦੇ ਇੱਕ ਰਿਆਲਟੀ ਸ਼ੋਅ ਬਿੱਗ ਬੌਸ ਵਿੱਚ ਵੀ ਪ੍ਰਤਿਭਾਗੀ ਵਜੋਂ ਭਾਗ ਲਿਆ ਸੀ।[3]

ਫਿਲਮੋਗ੍ਰਾਫੀ[ਸੋਧੋ]

ਸਾਲ
ਫਿਲਮ ਦਾ ਨਾਂ
ਭਾਸ਼ਾ
ਰੋਲ
ਨੋਟਸ
2013 Roar: Tigers of the Sundarbans Hindi CJ
2015 Crazy Cukkad Family Hindi Amy
2015 Temper Telugu Herself Special Appearance
2015 Mr.X Hindi Herself Special Appearance
2015 Double Barrel Malayalam supporting actress
2015 Baahubali: The Beginning Telugu / Tamil Dancer Special Appearance in the song Manohari
2015 Kick 2 Telugu Herself Special Appearance
2015 Sher Telugu Herself Special Appearance
2015 Loafer Telugu Herself Special Appearance
2016 Oopiri Film has yet to be released Telugu Herself Special Appearance

ਟੈਲੀਵਿਜ਼ਨ[ਸੋਧੋ]

ਨਾਮ
ਸਾਲ ਹੋਸਟ ਨੋਟਸ
ਬਿੱਗ ਬੌਸ (ਸੀਜ਼ਨ 9) 2015 ਸਲਮਾਨ ਖਾਨ
ਪ੍ਰਤੀਭਾਗੀ - 58ਵੇਂ ਦਿਨ ਘਰ ਵਿੱਚ ਪ੍ਰਵੇਸ਼ ਅਤੇ 83ਵੇਂ ਘਰ ਤੋਂ ਬਾਹਰ

ਹਵਾਲੇ[ਸੋਧੋ]