ਸਲਮਾਨ ਖਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਲਮਾਨ ਖ਼ਾਨ
Salman Khan
2016 ਵਿੱਚ ਸਲਮਾਨ ਖ਼ਾਨ
ਜਨਮ ਅਬਦੁਲ ਰਾਸ਼ਿਦ ਸਲੀਮ ਸਲਮਾਨ ਖ਼ਾਨ
(1965-12-27) 27 ਦਸੰਬਰ 1965 (ਉਮਰ 53)
ਇੰਦੌਰ, ਮੱਧ ਪ੍ਰਦੇਸ਼, ਭਾਰਤ
ਰਿਹਾਇਸ਼ ਮੁੰਬਈ, ਮਹਾਂਰਾਸ਼ਟਰ, ਭਾਰਤ[1]
ਰਾਸ਼ਟਰੀਅਤਾ ਭਾਰਤੀ
ਪੇਸ਼ਾ ਅਦਾਕਾਰ, ਨਿਰਮਾਤਾ, ਪੇਸ਼ਕਰਤਾ[2]
ਸਰਗਰਮੀ ਦੇ ਸਾਲ 1988–ਵਰਤਮਾਨ
ਟੈਲੀਵਿਜ਼ਨ 10 ਕਾ ਦਮ ਅਤੇ ਬਿੱਗ ਬੌਸ
ਮਾਤਾ-ਪਿਤਾ(s) ਸ਼ੁਸ਼ੀਲਾ ਅਤੇ ਸਲੀਮ ਖ਼ਾਨ
ਦਸਤਖ਼ਤ
150px

ਸਲਮਾਨ ਖ਼ਾਨ ਇੱਕ ਭਾਰਤੀ ਫ਼ਿਲਮੀ ਅਦਾਕਾਰ, ਨਿਰਮਾਤਾ, ਟੈਲੀਵਿਜ਼ਨ ਮੇਜ਼ਬਾਨ ਅਤੇ ਮਾਡਲ ਹੈ।

ਸਲਮਾਨ ਖ਼ਾਨ ਨੇ 1988 ਵਿੱਚ ਫ਼ਿਲਮ "ਬੀਵੀ ਹੋ ਤੋ ਐਸੀ" ਵਿੱਚ ਇੱਕ ਮਾਮੂਲੀ ਕਿਰਦਾਰ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਪਰ ਅਸਲੀ ਪਛਾਣ ਇਸਨੂੰ 1989 ਦੀ ਹਿੱਟ ਫ਼ਿਲਮ "ਮੈਨੇ ਪਿਆਰ ਕੀਆ" ਤੋਂ ਮਿਲੀ। ਇਸ ਤੋਂ ਬਾਦ ਉਸਨੇ 1991 ਵਿੱਚ "ਸਾਜਨ", 1994 ਵਿੱਚ "ਹਮ ਆਪਕੇ ਹੈ ਕੌਨ", 1995 ਵਿੱਚ "ਕਰਨ ਅਰਜੁਨ" 1997 ਵਿੱਚ, "ਜੁੜਵਾ", 1998 ਵਿੱਚ "ਪਿਆਰ ਕਿਯਾ ਤੋ ਡਰਨਾ ਕ੍ਯਾ", 1999 ਵਿੱਚ "ਬੀਵੀ ਨੰਬਰ ਵੰਨ" ਤੇ 1999 ਵਿੱਚ ਹੀ "ਹਮ ਸਾਥ ਸਾਥ ਹੈ" ਫ਼ਿਲਮਾਂ ਵਿੱਚ ਕੰਮ ਕੀਤਾ। 1999 ਵਿੱਚ ਉਸਨੂੰ ਕੁਛ ਕੁਛ ਹੋਤਾ ਹੈ ਫਿਲਮ ਲਈ "ਬੈਸਟ ਸੁਪੋਰਟਿੰਗ ਅਦਾਕਾਰ" ਅਵਾਰਡ ਦਿੱਤਾ ਗਿਆ। ਇਸ ਤੋਂ ਬਾਅਦ 2011 ਵਿੱਚ ਫਿਲਮੀ ਪਰਦੇ ਤੇ ਬੈਸਟ ਕਲਾਕਾਰ ਦਾ ਅਵਾਰਡ ਦਿੱਤਾ।


ਹਵਾਲੇ[ਸੋਧੋ]