ਹਾਰਡੀ ਸੰਧੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹਾਰਡੀ ਸੰਧੂ
Harrdy Sandhu.jpg
ਜਾਣਕਾਰੀ
ਮੂਲਚੰਡੀਗੜ੍ਹ, ਭਾਰਤ
ਵੰਨਗੀ(ਆਂ)
ਕਿੱਤਾਗਾਇਕ
ਅਦਾਕਾਰ
ਲੇਬਲਟੀ-ਸੀਰੀਜ਼

ਹਾਰਡੀ ਸੰਧੂ ਇੱਕ ਭਾਰਤੀ ਗਾਇਕ ਅਤੇ ਅਦਾਕਾਰ ਹੈ। ਉਸਨੇ "ਸੋਚ" ਗਾਣੇ ਰਾਹੀਂ ਗਾਇਕੀ ਦੀ ਸ਼ੁਰੂਆਤ ਕੀਤੀ ਸੀ ਅਤੇ ਉਸ ਦੀ ਪਹਿਲੀ ਫ਼ਿਲਮ "ਯਾਰਾਂ ਦਾ ਕੈਚੱਪ" ਸੀ। ਸੰਧੂ ਦੀ ਪ੍ਰੋਫਾਈਲ ਉਦੋਂ ਵਧ ਗਈ ਗਈ ਜਦੋਂ ਅਕਸ਼ੈ ਕੁਮਾਰ ਨੇ ਫ਼ਿਲਮ ਏਰਲਿਫਟ ਲਈ ਸੋਚ ਗਾਣੇ ਦੀ ਰੀਮੇਕ ਕਰਨ ਦਾ ਫੈਸਲਾ ਕੀਤਾ।

ਡਿਸਕੋਗ੍ਰਾਫੀ[ਸੋਧੋ]

ਸਾਲ  
ਗੀਤ ਸੰਗੀਤ ਨਿਰਦੇਸ਼ਕ ਲੇਬਲ
2012 ਟਕੀਲਾ ਸ਼ਾਟ ਮਿਸਟਰ ਵੀਗਰੂਵਸ ਸੋਨੀ ਮਿਊਜ਼ਿਕ ਇੰਡੀਆ
2012 ਪਹਿਲੀ ਗੋਲੀ ਮਿਸਟਰ ਵੀਗਰੂਵਸ ਸੋਨੀ ਮਿਊਜ਼ਿਕ ਇੰਡੀਆ
2013 ਕੁੜੀ ਤੂੰ ਪਟਾਕਾ ਜੇ ਐੱਸ ਐੱਲ ਸਿੰਘ ਜੇ ਆਰ ਐੱਸ ਮਿਊਜ਼ਿਕ
2013 ਆਸ਼ਕੀ ਤੇ ਲੋਨ ਮਿਸਟਰ ਵੀਗਰੂਵਸ ਜੇ ਆਰ ਐੱਸ ਮਿਊਜ਼ਿਕ
2014 ਸੋਚ ਬੀ ਪਰਾਕ ਟੀ-ਸੀਰੀਜ਼
2014 ਜੋਕਰ ਬੀ ਪਰਾਕ ਜੇ ਆਰ ਐੱਸ ਮਿਊਜ਼ਿਕ
2015 ਸਾਹ ਐੱਸ ਬੀ ਨੈੱਟਵਰਕ
2015 ਨਾ ਜੀ ਨਾ ਬੀ ਪਰਾਕ ਸੋਨੀ ਮਿਊਜ਼ਿਕ ਇੰਡੀਆ
2016 ਹਾਰਨ ਬਲੋ ਬੀ ਪਰਾਕ ਟੀ-ਸੀਰੀਜ਼
2017 ਬੈਕਬੋਨ ਬੀ ਪਰਾਕ ਸੋਨੀ ਮਿਊਜ਼ਿਕ ਇੰਡੀਆ
2017 ਯਾਰ ਨੀ ਮਿਲਿਆ ਬੀ ਪਰਾਕ ਵਾਈਟ ਹਿੱਲ ਮਿਊਜ਼ਿਕ
2017 ਨਾਹ (ਨੌਰਾ ਫ਼ਤੇਹੀ) ਨਾਲ ਬੀ ਪਰਾਕ ਸੋਨੀ ਮਿਊਜ਼ਿਕ ਇੰਡੀਆ

ਫਿਲ੍ਮੋਗ੍ਰਾਫੀ[ਸੋਧੋ]

ਸਾਲ ਫਿਲਮ ਰੋਲ ਸਾਥੀ-ਕਲਾਕਾਰ ਨੋਟਸ
2014 ਯਾਰਾਂ ਦਾ ਕੈਚੱਪ ਹਾਰਡੀ ਗਿੱਲ ਜਸਵਿੰਦਰ ਭੱਲਾ, ਵਰੁਣ ਸ਼ਰਮਾ, ਯੁਵਿਕਾ ਚੌਧਰੀ, ਰਾਣਾ ਰਣਬੀਰ ਪੰਜਾਬੀ ਫਿਲਮ
2016 ਮੇਰਾ ਮਾਹੀ ਐੱਨ.ਆਰ.ਆਈ. ਸ਼ੈਰੀ ਰਮੀਤ ਕੌਰ, ਗੁਰਪ੍ਰੀਤ ਘੁੱਗੀ

ਹਵਾਲੇ[ਸੋਧੋ]

ਬਾਹਰੀ ਕੜੀਆਂ [ਸੋਧੋ]