ਪਟਿਆਲਾ ਸਕੂਲ ਫ਼ਾਰ ਦ ਡੈੱਫ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਟਿਆਲਾ ਸਕੂਲ ਫ਼ਾਰ ਦ ਡੈੱਫ਼
ਪਤਾ
ਪਿੰਡ ਸਫ਼ੀਪੁਰ, ਪੰਜਾਬੀ ਯੂਨੀਵਰਸਿਟੀ ਦੇ ਪਿੱਛੇ
ਪਟਿਆਲਾ, ਪੰਜਾਬ, 147001, ਭਾਰਤ
ਗੁਣਕ 30°22′15″N 76°26′59″E / 30.370893°N 76.449807°E / 30.370893; 76.449807
ਜਾਣਕਾਰੀ
ਸਕੂਲ ਦੀ ਕਿਸਮ ਖ਼ਾਸ ਸਕੂਲ
ਸਥਾਪਨਾ 1967
ਹਾਲਤ ਸਰਗਰਮ
ਵਿਦਿਆਰਥੀਆਂ ਦੀ ਗਿਣਤੀ 140
ਜਮਾਤਾਂ ਪਹਿਲੀ–ਬਾਰਵੀਂ
Affiliations ਪੰਜਾਬ ਸਕੂਲ ਸਿੱਖਿਆ ਬੋਰਡ
ਵੈੱਬਸਾਈਟ

ਪਟਿਆਲਾ ਸਕੂਲ ਫ਼ਾਰ ਦ ਡੈੱਫ਼ ਪੰਜਾਬ ਦੇ ਪਟਿਆਲਾ ਸ਼ਹਿਰ ਵਿੱਚ ਗੂੰਗੇ ਅਤੇ ਬੋਲ਼ੇ ਬੱਚਿਆਂ ਦਾ ਇੱਕ ਸਕੂਲ ਹੈ।[1][2] ਇਹ ਸਕੂਲ ਸੁਸਾਇਟੀ ਫ਼ਾਰ ਵੈੱਲਫ਼ੇਅਰ ਆਫ਼ ਦ ਹੈਂਡੀਕੈਪਡ ਵੱਲੋਂ 1967 ਸ਼ੁਰੂ ਕੀਤਾ ਸੀ।

ਇਸ ਸਕੂਲ ਵਿੱਚ ਪ੍ਰੀ-ਨਰਸਰੀ ਤੋਂ ਬਾਰਵੀਂ ਤੱਕ ਜਮਾਤਾਂ ਹਨ ਅਤੇ ਇਹ ਸਕੂਲ ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ, ਖਾਣਾ, ਵਰਦੀਆਂ ਆਦਿ ਮਹੱਈਆ ਕਰਵਾਉਂਦਾ ਹੈ। ਇਹ ਅਤੇ ਪਟਿਆਲਾ ਸਕੂਲ ਫ਼ਾਰ ਦ ਬਲਾਈਂਡ ਦੋਵਾਂ ਵਿੱਚ ਕੁੱਲ 200 ਵਿਦਿਆਰਥੀ ਹਨ ਜਿੰਨ੍ਹਾਂ ਵਿੱਚੋਂ 140 ਬੋਲ਼ੇ ਅਤੇ 60 ਨੇਤਰਹੀਣ ਹਨ।[1] ਹੋਸਟਲ ਦੀ ਸਹੂਲਤ ਨੂੰ ਵੀ ਮੁਫ਼ਤ ਦਿੱਤੀ ਜਾਂਦੀ ਹੈ ਅਤੇ ਇਸ ਵੇਲ਼ੇ 180 ਵਿਦਿਆਰਥੀ ਹੋਸਟਲ ਵਿੱਚ ਰਹਿ ਰਹੇ ਹਨ।

ਹੋਰ ਵੇਖੋ[ਸੋਧੋ]

ਹਵਾਲੇ[ਸੋਧੋ]

  1. 1.0 1.1 "Patiala Schools". www.patialaschool.org. Retrieved 16 ਨਵੰਬਰ 2014.  Check date values in: |access-date= (help); External link in |publisher= (help)
  2. "Schools for the deaf". www.islpro.org. Retrieved 16 ਨਵੰਬਰ 2014.  Check date values in: |access-date= (help); External link in |publisher= (help)