ਸਕੂਲ ਫ਼ਾਰ ਡੈੱਫ਼
ਦਿੱਖ
| ਸਕੂਲ ਫ਼ਾਰ ਡੈੱਫ਼ | |
|---|---|
| ਪਤਾ | |
ਨਵਾਂ ਬੱਸ ਅੱਡਾ ਰੋਡ, ਨੇੜੇ ਟਿਊਬਵੈੱਲ ਨੰਬਰ 4 , , 148101 ਭਾਰਤ | |
| ਜਾਣਕਾਰੀ | |
| School type | ਖ਼ਾਸ ਸਕੂਲ |
| ਸਥਾਪਨਾ | 1982[1] |
| ਹਾਲਤ | ਸਰਗਰਮ |
| ਪ੍ਰਿੰਸੀਪਲ | ਸੰਤੋਸ਼ ਚੱਢਾ |
| ਲਿੰਗ | ਸਾਂਝਾ |
| ਭਾਸ਼ਾ | ਪੰਜਾਬੀ |
| ਵੈੱਬਸਾਈਟ | www.schoolfordeafpss.org |
ਸਕੂਲ ਫ਼ਾਰ ਡੈੱਫ਼, ਜਾਂ ਸਕੂਲ ਫ਼ਾਰ ਡੈੱਫ਼ & ਡਮ, ਪੰਜਾਬ ਦੇ ਬਰਨਾਲਾ ਸ਼ਹਿਰ ਵਿੱਚ ਗੂੰਗੇ ਅਤੇ ਬੋਲ਼ੇ ਬੱਚਿਆਂ ਦਾ ਇੱਕ ਸਕੂਲ ਹੈ।[1] ਇਹ ਪਵਨ ਸੇਵਾ ਸਮਿਤੀ ਦੁਆਰਾ ਚਲਾਇਆ ਜਾਂਦਾ ਹੈ ਅਤੇ ਇਸ ਦੀ ਹਾਲੀਆ ਪ੍ਰਿੰਸੀਪਲ ਸੰਤੋਸ਼ ਚੱਢਾ ਹਨ। ਹੋਰ ਪੜ੍ਹਾਈ ਦੇ ਨਾਲ਼-ਨਾਲ਼ ਸਕੂਲ ਵਿੱਚ ਕੰਪਿਊਟਰ ਦੀ ਸਿੱਖਿਆ ਵੀ ਮੁਹੱਈਆ ਕਰਵਾਈ ਜਾਂਦੀ ਹੈ।[2]
ਹੋਰ ਵੇਖੋ
[ਸੋਧੋ]- ਸੈਨਤ ਭਾਸ਼ਾ
- ਮਹੰਤ ਗੁਰਬੰਤਾ ਦਾਸ ਸਕੂਲ ਫ਼ਾਰ ਡੈੱਫ਼ & ਡਮ, ਬਠਿੰਡਾ
- ਵਾਟਿਕਾ ਹਾਈ ਸਕੂਲ ਫ਼ਾਰ ਡੈੱਫ਼ & ਡਮ, ਚੰਡੀਗੜ੍ਹ
- ਪਟਿਆਲਾ ਸਕੂਲ ਫ਼ਾਰ ਦ ਡੈੱਫ਼
- ਪਟਿਆਲਾ ਸਕੂਲ ਫ਼ਾਰ ਦ ਬਲਾਈਂਡ
- ਪਟਿਆਲਾ ਸਕੂਲ ਫ਼ਾਰ ਦ ਡੈੱਫ਼-ਬਲਾਈਂਡ
- ਉਮੀਦ ਰੈੱਡ ਕਰਾਸ ਸਕੂਲ ਫ਼ਾਰ ਹੀਅਰਿੰਗ ਇਮਪੇਅਰਡ, ਫ਼ਰੀਦਕੋਟ
- ਖੋਸਲਾ ਸਕੂਲ ਫ਼ਾਰ ਦ ਡੈੱਫ਼, ਜਲੰਧਰ
ਹਵਾਲੇ
[ਸੋਧੋ]- ↑ 1.0 1.1 "Schools for the deaf". www.islpro.org. Archived from the original on 2014-11-07. Retrieved 16 ਨਵੰਬਰ 2014.
{{cite web}}: External link in(help)|publisher= - ↑ "Facilities". www.schoolfordeafpss.org. Archived from the original on 2014-11-29. Retrieved 16 ਨਵੰਬਰ 2014.
{{cite web}}: External link in(help)|publisher=