ਪਟਿਆਲਾ ਸਕੂਲ ਫ਼ਾਰ ਦ ਬਲਾਈਂਡ
ਦਿੱਖ
| ਪਟਿਆਲਾ ਸਕੂਲ ਫ਼ਾਰ ਦ ਬਲਾਈਂਡ | |
|---|---|
| ਪਤਾ | |
![]() | |
ਪਿੰਡ ਸਫ਼ੀਪੁਰ, ਪੰਜਾਬੀ ਯੂਨੀਵਰਸਿਟੀ ਦੇ ਪਿੱਛੇ , , 147001 ਭਾਰਤ | |
| ਜਾਣਕਾਰੀ | |
| School type | ਖ਼ਾਸ ਸਕੂਲ |
| ਸਥਾਪਨਾ | 1967 |
| ਹਾਲਤ | ਸਰਗਰਮ |
| ਵਿਦਿਆਰਥੀਆਂ ਦੀ ਗਿਣਤੀ | 60 |
| ਜਮਾਤਾਂ | ਪਹਿਲੀ–ਬਾਰਵੀਂ |
| Affiliations | ਪੰਜਾਬ ਸਕੂਲ ਸਿੱਖਿਆ ਬੋਰਡ |
| ਵੈੱਬਸਾਈਟ | www.patialaschool.org |
ਪਟਿਆਲਾ ਸਕੂਲ ਫ਼ਾਰ ਦ ਬਲਾਈਂਡ ਪੰਜਾਬ ਦੇ ਪਟਿਆਲਾ ਸ਼ਹਿਰ ਵਿੱਚ ਨੇਤਰਹੀਣ ਬੱਚਿਆਂ ਦਾ ਇੱਕ ਸਕੂਲ ਹੈ।[1][2] ਇਹ ਸਕੂਲ ਸੁਸਾਇਟੀ ਫ਼ਾਰ ਵੈੱਲਫ਼ੇਅਰ ਆਫ਼ ਦ ਹੈਂਡੀਕੈਪਡ ਵੱਲੋਂ 1967 ਸ਼ੁਰੂ ਕੀਤਾ ਸੀ।
ਇਸ ਸਕੂਲ ਵਿੱਚ ਪ੍ਰੀ-ਨਰਸਰੀ ਤੋਂ ਬਾਰਵੀਂ ਤੱਕ ਜਮਾਤਾਂ ਹਨ ਅਤੇ ਇਹ ਸਕੂਲ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ, ਅਤੇ ਨਾਲ਼ ਹੀ ਕਿਤਾਬਾਂ, ਖਾਣਾ, ਵਰਦੀਆਂ ਆਦਿ, ਮਹੱਈਆ ਕਰਵਾਉਂਦਾ ਹੈ। ਇਹ ਅਤੇ ਪਟਿਆਲਾ ਸਕੂਲ ਫ਼ਾਰ ਦ ਡੈੱਫ਼ ਦੋਵਾਂ ਵਿੱਚ ਕੁੱਲ 200 ਵਿਦਿਆਰਥੀ ਹਨ ਜਿੰਨ੍ਹਾਂ ਵਿੱਚੋਂ 140 ਬੋਲ਼ੇ ਅਤੇ 60 ਨੇਤਰਹੀਣ ਹਨ।[1] ਹੋਸਟਲ ਦੀ ਸਹੂਲਤ ਨੂੰ ਵੀ ਮੁਫ਼ਤ ਦਿੱਤੀ ਜਾਂਦੀ ਹੈ ਅਤੇ ਇਸ ਵੇਲ਼ੇ 180 ਵਿਦਿਆਰਥੀ ਹੋਸਟਲ ਵਿੱਚ ਰਹਿ ਰਹੇ ਹਨ।
ਹੋਰ ਵੇਖੋ
[ਸੋਧੋ]ਹਵਾਲੇ
[ਸੋਧੋ]- 1 2 "Patiala Schools". www.patialaschool.org. Retrieved 16 ਨਵੰਬਰ 2014.
{{cite web}}: External link in(help)|publisher= - ↑ "Schools for the deaf". www.islpro.org. Archived from the original on 2014-11-07. Retrieved 16 ਨਵੰਬਰ 2014.
{{cite web}}: External link in(help)|publisher=
