ਪਨੀਰ ਟਿੱਕਾ ਮਸਾਲਾ
ਦਿੱਖ
ਪਨੀਰ ਟਿੱਕਾ ਮਸਾਲਾ | |
---|---|
ਸਰੋਤ | |
ਸੰਬੰਧਿਤ ਦੇਸ਼ | ਭਾਰਤ |
ਇਲਾਕਾ | ਉੱਤਰੀ ਭਾਰਤ |
ਖਾਣੇ ਦਾ ਵੇਰਵਾ | |
ਖਾਣਾ | ਮੁੱਖ |
ਪਰੋਸਣ ਦਾ ਤਰੀਕਾ | ਗਰਮ |
ਮੁੱਖ ਸਮੱਗਰੀ | ਪਨੀਰ |
ਹੋਰ ਕਿਸਮਾਂ | ਪਨੀਰ ਟਿੱਕਾ (ਸਟਾਰਟਰ) |
ਪਨੀਰ ਟਿੱਕਾ ਮਸਾਲਾ ਭਾਰਤੀ ਪਕਵਾਨ ਹੈ, ਜਿਸ ਵਿੱਚ ਭੁੰਨੇ ਹੋਏ ਪਨੀਰ ਨੂੰ ਮਸਾਲੇਦਾਰ ਕੜ੍ਹੀ ਜਾਂ ਗ੍ਰੇਵੀ ਨਾਲ ਪਰੋਸਿਆ ਜਾਂਦਾ ਹੈ। ਇਹ ਚਿਕਨ ਟਿੱਕਾ ਮਸਾਲੇ ਦਾ ਸ਼ਾਕਾਹਾਰੀ ਵਿਕਲਪ ਹੈ।[1][2][3]
ਗੈਲਰੀ
[ਸੋਧੋ]-
ਪਨੀਰ ਟਿੱਕਾ ਮਸਾਲਾ
-
ਰੋਟੀ ਦੇ ਨਾਲ ਪਰੋਸਿਆ ਹੋਇਆ
-
ਦਾਲ ਫਰਾਈ ਅਤੇ ਮੱਕੀ ਦੀ ਰੋਟੀ ਨਾਲ ਪਰੋਸਿਆ ਹੋਇਆ
-
ਪਨੀਰ ਟਿੱਕਾ ਮੱਖਣ ਮਸਾਲਾ
-
ਪਨੀਰ ਮਸਾਲਾ ਬਣਾਉਣਾ
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ Kapoor, Sanjeev (2010). Paneer. Popular Prakashan. p. 3. ISBN 8179913309.
- ↑ Src='https://Secure.gravatar.com/Avatar/26348f2dd08b5f0802b73960a55f1b5b?s=100, <img Alt=; #038;d=blank. "Paneer Tikka Masala [Vegan]". One Green Planet (in ਅੰਗਰੇਜ਼ੀ). Retrieved 2019-01-24.
{{cite web}}
: CS1 maint: multiple names: authors list (link) CS1 maint: numeric names: authors list (link) - ↑ "ऐसे बनाएं पनीर टिक्का मसाला". Dainik Jagran (in ਹਿੰਦੀ). Retrieved 2019-01-24.