ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਇੱਕ ਵਿਭਾਗ ਹੈ ਜੋ ਕਿਤਾਬਾਂ ਛਾਪਣ ਦਾ ਕੰਮ ਕਰਦਾ ਹੈ[1]. ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ 1965 ਵਿੱਚ ਕੀਤੀ ਗਈ ਸੀ.

ਮੁੱਖ ਵਿਸ਼ੇਸ਼ਤਾਵਾਂ[ਸੋਧੋ]

 • ਪੰਜਾਬੀ ਪ੍ਰਕਾਸ਼ਨ ਦਾ ਸਭ ਤੋਂ ਅਹਿਮ ਅਦਾਰਾ
 • ਪੰਜਾਬੀ, ਹਿੰਦੀ, ਅੰਗਰੇਜੀ ਅਤੇ ਹੋਰ ਭਸ਼ਾਵਾਂ ਵਿੱਚ 2500 ਤੋਂ ਵੱਧ ਪੁਸਤਕਾਂ ਦਾ ਪ੍ਰਕਾਸ਼ਨ
 • ਪੁਸਤਕਾਂ ਦੀ ਛਪਾਈ, ਡਿਜ਼ਾਇਨਿੰਗ ਅਤੇ ਲੇਅ ਆਉਟ ਲਈ ਭਾਰਤ ਸਰਕਾਰ ਅਤੇ ਫ਼ੈਡਰੇਸ਼ਨ ਆਫ ਇੰਡੀਅਨ ਪਬਲੀਸ਼ਰਜ ਵਲੋਂ ਤਿੰਨ ਵਾਲ ਨੈਸ਼ਨਲ ਐਵਰਡ ਪ੍ਰਾਪਤ ਸੰਥਥਾ
 • ਬੁੱਕ ਕਲੱਬ ਦੀ ਮੈਂਬਰਸ਼ਿਪ ਨਾਲ ਪੁਸਤਕ ਦੇ ਮੁੱਲ ਵਿੱਚ50% ਕਟੌਤੀ
 • ਯੂਨੀਵਰਸਿਟੀ ਵਿੱਚ ਏਅਰ ਕੰਡੀਸ਼ਨਡ ਕਿਤਾਬ ਘਰ
 • ਪੰਜਾਬ/ਭਾਰਤ ਦੇ ਵੱਖ-ਵੱਖ ਸ਼ਹਿਰਾਂ ਦੇ ਪਾਠਕਾਂ/ਪੁਸਤਕ ਮੇਲਿਆਂ/ਪ੍ਰਦਰਸ਼ਨੀਆਂ/ਲੋਕ ਉਤਸਵਾਂ ਤੱਕ ਬੁੱਕ ਵੈਨ ਰਾਹੀਂ ਪਹੁੰਚ

ਪ੍ਰਕਾਸ਼ਨ[ਸੋਧੋ]

ਨਾਟਕ ਤੇ ਰੰਗ ਮੰਚ[ਸੋਧੋ]

 1. ਕਿਸ਼ਤਾਂ ਵਿੱਚ ਮੌਤ ਤੇ ਹੋਰ ਨਾਟਕ: ਕੇਵਲ ਧਾਲੀਵਾਲ
 2. ਗੱਡਾ ਡਹੀਏਂ: ਜਾਰਜ ਬਰਨਾਰਡ ਸ਼ਾਅ, ਅਛਰੂ ਸਿੰਘ (ਅਨੁ)
 3. ਜੋੜੀਆਂ ਜੱਗ ਥੋੜੀਆਂ: ਨੀਲ ਸਾਈਮਨ, ਅਰਵਿੰਦਰ ਕੌਰ ਧਾਲੀਵਾਲ (ਅਨੁ)
 4. ਨਿਉਂ ਜੜ: ਅਜਮੇਰ ਸਿੰਘ ਔਲਖ
 5. ਪਰਬਤ ਦੇ ਸੈਰ - ਪਰਬਤ ਦੇ ਗੀਤ(ਗੀਤ ਸੰਗੀਤ ਨਾਟਕ): ਸੰਤੋਸ਼ ਸਾਹਨੀ
 6. ਅਭਿਨੈਕਲਾ: ਪ੍ਰਕਾਸ਼ ਸਿਆਲ, ਨਵਨਿੰਦਰਾ ਬਹਿਲ

ਹਵਾਲੇ[ਸੋਧੋ]