ਸਮੱਗਰੀ 'ਤੇ ਜਾਓ

ਪਰਦੇਸੀ (1957 ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਰਦੇਸੀ
ਨਿਰਦੇਸ਼ਕਖਵਾਜਾ ਅਹਿਮਦ ਅੱਬਾਸ
ਵਾਸਿਲੀ ਪ੍ਰੋਨਿਨ
ਲੇਖਕਖਵਾਜਾ ਅਹਿਮਦ ਅੱਬਾਸ
ਮਾਰੀਆ ਸਮਿਰਨੋਵਾ
ਨਿਰਮਾਤਾਨਯਾ ਸੰਸਾਰ
ਮੋਸਫ਼ਿਲਮ
ਸਿਤਾਰੇਓਲਗ ਸਤਰੀਜ਼ੇਨੋਵ
ਨਰਗਿਸ ਦੱਤ
ਪਦਮਿਨੀ
ਸੰਗੀਤਕਾਰਅਨਿਲ ਬਿਸਵਾਸ
ਬੋਰਿਸ ਚੈਕੋਵਸਕੀ
Lyrics:
ਅਲੀ ਸਰਦਾਰ ਜਾਫ਼ਰੀ
ਪ੍ਰੇਮ ਧਵਨ
ਰਿਲੀਜ਼ ਮਿਤੀ
1957
ਮਿਆਦ
110 ਮਿੰਟ
ਦੇਸ਼ਭਾਰਤ
ਸੋਵੀਅਤ ਯੂਨੀਅਨ
ਭਾਸ਼ਾਹਿੰਦੀ/ਰੂਸੀ

ਪਰਦੇਸੀ (ਹਿੰਦੀ: [परदेसी] Error: {{Lang}}: text has italic markup (help); [Хождение за три моря (Khozhdenie za tri morya)] Error: {{Lang-xx}}: text has italic markup (help) ਅਰਥਾਤ ਤਿੰਨ ਸਮੁੰਦਰ ਪਾਰ) 1957 ਭਾਰਤ-ਸੋਵੀਅਤ ਸਹਿਯੋਗ ਨਾਲ ਬਣੀ ਫ਼ਿਲਮ ਸੀ ਜਿਸ ਦਾ ਖਵਾਜਾ ਅਹਿਮਦ ਅੱਬਾਸ ਅਤੇ ਵਾਸਿਲੀ ਪ੍ਰੋਨਿਨ ਨੇ ਸਾਂਝੇ ਤੌਰ 'ਤੇ ਨਿਰਦੇਸ਼ਨ ਕੀਤਾ ਸੀ।[1] ਇਹ ਹਿੰਦੀ ਅਤੇ ਰੂਸੀ ਦੋਨਾਂ ਜਬਾਨਾਂ ਵਿੱਚ ਬਣੀ ਸੀ। ਇਹ ਰੂਸੀ ਯਾਤਰੀ ਅਫਾਨਾਸਈ ਨਿਕਿਤੀਨ ਦੇ ਜੀਵਨ ਨੂੰ ਅਧਾਰ ਬਣਾ ਕੇ ਬਣਾਈ ਗਈ ਜਿਸਦਾ ਅੰਗਰੇਜ਼ੀ ਵਿੱਚ ਨਾਮ ਨਿਕੀਤੀਨ ਦੇ ਯਾਤਰਾ ਬਿਰਤਾਂਤ ਦੇ ਨਾਮ ਦੇ ਅਧਾਰ ਤੇ ‘ਏ ਜਰਨੀ ਬਿਆਂਡ ਥਰੀ ਸੀਜ’ (ਰੂਸੀ:ਖੋਜ਼ੇਨੀਏ ਜ਼ਾ ਤ੍ਰੀ ਮੋਰਿਆ) ਰੱਖਿਆ ਗਿਆ ਸੀ।

ਹਵਾਲੇ

[ਸੋਧੋ]
  1. Pardesi fourth Ind-Soviet co-production The Kaleidoscope of Indian Cinema, by Hameeduddin Mahmood, Affiliated East-West Press, 1974. page 17, 84.