ਪਲਵਲ ਜ਼ਿਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਲਵਲ ਜ਼ਿਲ੍ਹਾ
पलवल जिला
India - Haryana - Palwal.svg
ਹਰਿਆਣਾ ਵਿੱਚ ਪਲਵਲ ਜ਼ਿਲ੍ਹਾ
ਸੂਬਾਹਰਿਆਣਾ,  ਭਾਰਤ
ਮੁੱਖ ਦਫ਼ਤਰਪਲਵਲ
ਖੇਤਰਫ਼ਲ1,359 km2 (525 sq mi)
ਅਬਾਦੀ829,121 (2001)
ਤਹਿਸੀਲਾਂ1. ਪਲਵਲ, 2. ਹੋਦਲ, 3. ਹੇਥਿਨ
ਲੋਕ ਸਭਾ ਹਲਕਾਫਰੀਦਾਬਾਦ (ਫਰੀਦਾਬਾਦ ਜ਼ਿਲੇ ਨਾਲ ਸਾਂਝੀ)
ਅਸੰਬਲੀ ਸੀਟਾਂ4
ਵੈੱਬ-ਸਾਇਟ

ਪਲਵਲ ਜ਼ਿਲ੍ਹਾ ਭਾਰਤ ਦੇ ਹਰਿਆਣਾ ਰਾਜ ਦਾ ਜ਼ਿਲ੍ਹਾ ਹੈ। ਇਸ ਦਾ ਖੇਤਰਫਲ 1,359 ਕਿਲੋਮੀਟਰ2 ਹੈ। ਇਸ ਜ਼ਿਲੇ ਦੀ ਜਨਸੰਖਿਆ 829,121 (2001 ਜਨਗਣਨਾ ਮੁਤਾਬਕ) ਹੈ। ਪਲਵਲ ਜ਼ਿਲ੍ਹਾ 15 ਅਗਸਤ 2008 ਨੂੰ ਫਰੀਦਾਬਾਦ ਜ਼ਿਲ੍ਹੇ ਵਿੱਚੋਂ ਬਣਾਇਆ ਗਿਆ ਸੀ, ਇਸ ਦੀਆਂ ਤਹਸੀਲਾਂ ਹਨ: ਪਲਵਲ, ਹੋਡਲ ਅਤੇ ਹੇਥਿਨ

ਬਾਹਰਲੇ ਲਿੰਕ[ਸੋਧੋ]


Haryana.png ਹਰਿਆਣਾ ਰਾਜ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png