ਪਲੀਯਨ ਭਾਸ਼ਾ
ਦਿੱਖ
ਪਲੀਯਨ | |
---|---|
പാലിയൻ | |
ਜੱਦੀ ਬੁਲਾਰੇ | ਭਾਰਤ |
ਇਲਾਕਾ | ਕੇਰਲਾ |
Native speakers | 9500 (2001 ਜਨਗਣਨਾ)[1] |
ਦ੍ਰਾਵੜੀ
| |
Early forms | ਪੁਰਾਣੀ ਤਮਿਲ਼
|
ਭਾਸ਼ਾ ਦਾ ਕੋਡ | |
ਆਈ.ਐਸ.ਓ 639-3 | pcf |
ਪਲੀਯਨ (ਜਾਂ ਪਲ਼ਿਯਨ, ਪਲ਼ਯਾ, ਪਲ਼ਯਨ, ਮਲਾਈ ਪਲ਼ੀਯਾਰ, ਪੋਲ਼ਿਯਾਰ, ਚੇਰਮਰ) ਤਮਿਲਨਾਡੂ, ਕਰਨਾਟਕਾ ਅਤੇ ਕੇਰਲਾ ਦੀਆਂ ਇੱਕ ਦ੍ਰਾਵਿਡ਼ ਭਾਸ਼ਾ ਹੈ ਜੋ ਤਮਿਲ਼ ਨਾਲ ਬਹੁਤ ਰਲਦੀ ਹੈ। ਇਹ ਪਲੀਯਨ ਲੋਕਾਂ’ਚ ਬੋਲੀ ਜਾਂਦੀ ਹੈ। 9,520 to 10,000 ਲੇਕ ਇਹਨੂੰ ਮਾਂ ਬੋਲੀ ਮੰਨਦੇ ਨੇ। ਇਹ ਦਾ ਇੱਕ ਬੋਲੀ, ਮਲਬ ਫੁਯਨ, ਦੇ ਨਾਲ 82% ਰਲ਼ਦੀ ਹੈ। ਇਹ 75% ਤਮਿਲ਼ ਨਾਲ ਰਲਦੀ ਹੈ, ‘ਤੇ 62% ਮਲਿਆਲਮ ਨਾਲ। ਇਹ 65’ਕ ਪਿੰਡਾਂ’ਚ ਬੋਲੀ ਜਾਂਦੀ ਹੈ । [2]