ਪਲੇਗ (ਨਾਵਲ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਲੇਗ  
ThePlague.jpg
ਲੇਖਕਅਲਬੇਅਰ ਕਾਮੂ
ਮੂਲ ਸਿਰਲੇਖLa Peste
ਦੇਸ਼ਫਰਾਂਸ
ਭਾਸ਼ਾਫਰਾਂਸੀਸੀ
ਵਿਧਾਦਾਰਸ਼ਨਿਕ ਨਾਵਲ
ਅੰਗਰੇਜ਼ੀ
ਪ੍ਰਕਾਸ਼ਨ
1948
ਪ੍ਰਕਾਸ਼ਨ ਮਾਧਿਅਮਹਾਰਡਕਵਰ ਅਤੇ ਪੇਪਰਬੈਕ
ਆਈ.ਐੱਸ.ਬੀ.ਐੱਨ.ਉਦੋਂ ਲਾਗੂ ਨਹੀਂ ਸੀ

ਪਲੇਗ (Fr. La Peste), 1947 ਵਿੱਚ ਪਹਿਲੀ ਵਾਰ ਛਪਿਆ ਅਲਬੇਅਰ ਕਾਮੂ ਦਾ ਨਾਵਲ ਹੈ। ਇਸ ਵਿੱਚ ਮੈਡੀਕਲ ਕਾਮਿਆਂ ਦੀ ਕਹਾਣੀ ਹੈ। ਉਹ ਪਲੇਗ ਦੀ ਲਪੇਟ ਵਿੱਚ ਆਏ ਅਲਜੀਰੀਆ ਦੇ ਇੱਕ ਸ਼ਹਿਰ ਓਰਾਨ ਦੀ ਇੱਕ ਰੋਮਾਂਚਕ ਦਸਤਾਵੇਜ਼ ਹੈ ਜੋ ਪਾਠਕ ਦੀ ਚੇਤਨਾ ਨੂੰ ਇਸ ਕਦਰ ਝਿੰਜੋੜ ਕੇ ਰੱਖ ਦਿੰਦੀ ਹੈ ਕਿ ਪਾਠਕ ਆਪਣੇ ਆਪ ਨੂੰ ਰੋਗੀ ਸੱਮਝਣ ਲੱਗ ਜਾਵੇ। ਮੈਡੀਕਲ ਕਾਮੇ ਆਪਣੀ ਕਿਰਤ ਦੀ ਯੱਕਜਹਿਤੀ ਬਹਾਲ ਕਰ ਰਹੇ ਹਨ। ਇਹ ਨਾਵਲ ਮਨੁੱਖ ਦੀ ਹੋਣੀ ਨਾਲ ਜੁੜੇ ਅਨੇਕ ਬੁਨਿਆਦੀ ਸੁਆਲ ਖੜ੍ਹੇ ਕਰਦਾ ਹੈ। ਇਸ ਨਾਵਲ ਨੂੰ ਦੂਸਰੀ ਸੰਸਾਰ ਜੰਗ ਦੇ ਦੌਰਾਨ ਨਾਜੀਆਂ ਦੇ ਖਿਲਾਫ ਫਰਾਂਸੀਸੀ ਬਗ਼ਾਵਤ ਦਾ ਪ੍ਰਤੀਕਾਤਮਕ ਨਰੇਟਿਵ ਵੀ ਮੰਨਿਆ ਜਾਂਦਾ ਹੈ।[1]

ਪਲਾਟ ਸਾਰ[ਸੋਧੋ]

ਪਲੇਗ ਦੇ ਪਾਠ ਨੂੰ ਪੰਜ ਹਿੱਸਿਆਂ ਵਿੱਚ ਵੰਡਿਆ ਗਿਆ ਹੈ।

ਭਾਗ ਇੱਕ[ਸੋਧੋ]

"... Dr Rieux resolved to compile this chronicle ..."

ਓਰਾਨ ਦੇ ਸ਼ਹਿਰ ਵਿੱਚ ਹਜ਼ਾਰਾਂ ਚੂਹੇ ਸੜਕ ਗਲੀਆਂ ਵਿੱਚ ਮਰਨ ਲੱਗਦੇ ਹਨ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]