ਪਹਿਲਵਾਨੀ
![]() ਫ਼ਰਾਂਸ ਵਿੱਚ ਜਾਟਾਂ ਦਾ ਇੱਕ ਕੁਸ਼ਤੀ ਮੈਚ (ਪਹਿਲੀ ਵਿਸ਼ਵ ਜੰਗ ਦੇ ਦਿਨਾਂ ਵਿੱਚ) | |
ਹੋਰ ਨਾਂ | ਕੁਸ਼ਤੀ |
---|---|
ਫੋਕਸ | ਕੁਸ਼ਤੀ |
ਜਨਮ ਭੂਮੀ | ![]() ![]() ![]() |
ਪ੍ਰਸਿੱਧ ਅਭਿਆਸੀ | ਬਾਬੁਰ ਗਾਮਾ (ਪਹਿਲਵਾਨ) ਜਤਿੰਦਰਚਰਨ ਗੁਹਾ ਦਾਰਾ ਸਿੰਘ |
ਮੂਲ-ਖੇਡ | ਮੱਲ-ਯੁਧ ਕੁਸ਼ਤੀ ਪਹਿਲਵਾਨੀ |
ਓਲੰਪਿਕ ਖੇਡ | ਨਹੀਂ |
ਪਹਿਲਵਾਨੀ (ਹਿੰਦੀ: पहलवानी, ਉਰਦੂ/ਸ਼ਾਹਮੁਖੀ: پہلوانی, ਬੰਗਾਲੀ: পালোয়ানি) ਜਾਂ ਕੁਸ਼ਤੀ (ਹਿੰਦੀ: कुश्ती,ਮਰਾਠੀ: कुस्ती, ਉਰਦੂ/ਸ਼ਾਹਮੁਖੀ: کشتی, ਬੰਗਾਲੀ: কুস্তি) ਦੱਖਣ ਏਸ਼ੀਆ ਦੀ ਇੱਕ ਖੇਲ ਦਾ ਨਾਮ ਹੈ।