ਸਮੱਗਰੀ 'ਤੇ ਜਾਓ

ਪਾਰ (ਫ਼ਿਲਮ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪਾਰ
ਤਸਵੀਰ:Paar Poster.JPG
ਪਾਰ ਦਾ ਪੋਸਟਰ
ਨਿਰਦੇਸ਼ਕਗੌਤਮ ਘੋਸ਼
ਲੇਖਕਪਾਰਥਾ ਬੈਨਰਜੀ
ਸਿਤਾਰੇਸ਼ਬਾਨਾ ਆਜ਼ਮੀ
ਨਸੀਰੁੱਦੀਨ ਸ਼ਾਹ
ਓਮ ਪੁਰੀ
ਉਤਪਲ ਦੱਤ
ਰਿਲੀਜ਼ ਮਿਤੀ
1984
ਦੇਸ਼ਭਾਰਤ
ਭਾਸ਼ਾਹਿੰਦੀ

ਪਾਰ 1984 ਦੀ ਹਿੰਦੀ ਫ਼ਿਲਮ ਹੈ ਜਿਸ ਦਾ ਨਿਰਦੇਸ਼ਕ ਗੌਤਮ ਘੋਸ਼ ਹੈ। ਇਸ ਵਿੱਚ ਮੁੱਖ ਕਲਾਕਾਰ ਸ਼ਬਾਨਾ ਆਜ਼ਮੀ,ਨਸੀਰੁੱਦੀਨ ਸ਼ਾਹ ਅਤੇਓਮ ਪੁਰੀ ਹਨ। ਨਸੀਰੁੱਦੀਨ ਸ਼ਾਹ ਨੇ ਨੌਰੰਗੀਆ ਦੇ ਆਪਣੇ ਰੋਲ ਲਈ ਵੋਲਪੀ ਕੱਪ ਜਿੱਤਿਆ। ਇਹ ਫ਼ਿਲਮ ਸਮਾਰੇਸ਼ੁ ਬਾਸੂ ਦੀ ਬੰਗਾਲੀ ਕਹਾਣੀ ਪਾਥੀ ਤੇ ਅਧਾਰਤ ਹੈ।[1]

ਹਵਾਲੇ

[ਸੋਧੋ]
  1. Gulazar; Govind Nihalani; Saibal Chatterjee (2003). Encyclopeadia Of Hindi Cinema. Popular Prakashan. p. 357. ISBN 978-81-7991-066-5.