ਪਾਲਾਗੰਮੀ ਸਾਈਨਾਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਪਾਲਾਗੰਮੀ ਸਾਈਨਾਥ
ਜਨਮ 1957
ਮਦਰਾਸ (ਚੇਨਈ), ਤਾਮਿਲਨਾਡੂ, ਭਾਰਤ
ਕਿੱਤਾ ਪੱਤਰਕਾਰ, ਫੋਟੋਪੱਤਰਕਾਰ

ਪਾਲਾਗੰਮੀ ਸਾਈਨਾਥ (ਜਨਮ 1957) ਭਾਰਤੀ ਪੱਤਰਕਾਰ ਅਤੇ ਫੋਟੋਪੱਤਰਕਾਰ ਹਨ ਜਿਹਨਾਂ ਨੇ ਆਪਣੀ ਪੱਤਰਕਾਰਤਾ ਨੂੰ ਸਾਮਾਜਕ ਸਮਸਿਆਵਾਂ, ਪੇਂਡੂ ਹਾਲਾਤਾਂ, ਗਰੀਬੀ, ਕਿਸਾਨ ਸਮੱਸਿਆਵਾਂ ਅਤੇ ਭਾਰਤ ਉੱਤੇ ਵਿਸ਼ਵੀਕਰਨ ਦੇ ਘਾਤਕ ਪ੍ਰਭਾਵਾਂ ਉੱਤੇ ਕੇਂਦਰਿਤ ਕੀਤਾ ਹੈ। ਉਹ ਆਪ ਨੂੰ ਪੇਂਡੂ ਪੱਤਰ ਪ੍ਰੇਰਕ ਜਾਂ ਕੇਵਲ ਪੱਤਰ ਪ੍ਰੇਰਕ ਕਹਿੰਦੇ ਹਨ। ਉਹ ਅੰਗਰੇਜ਼ੀ ਅਖਬਾਰ ਦ ਹਿੰਦੂ ਅਤੇ ਦ ਵੇਵਸਾਈਟ ਇੰਡੀਆ ਦੇ ਪੇਂਡੂ ਮਾਮਲਿਆਂ ਦੇ ਸੰਪਾਦਕ ਹਨ।[1] ਹਿੰਦੂ ਵਿੱਚ ਪਿਛਲੇ 6 ਸਾਲਾਂ ਤੋਂ ਉਹ ਆਪਣੇ ਕਈ ਮਹੱਤਵਪੂਰਣ ਕੰਮਾਂ ਨੂੰ ਪ੍ਰਕਾਸ਼ਿਤ ਕਰ ਰਹੇ ਹਨ। ਅਮਰਤਿਆ ਸੇਨ ਨੇ ਉਨ੍ਹਾਂ ਨੂੰ ਅਕਾਲ ਅਤੇ ਭੁੱਖਮਰੀ ਦੇ ਸੰਸਾਰ ਦੇ ਮਹਾਨਤਮ ਵਿਸ਼ੇਸ਼ਗਿਆਤਿਆਂ ਵਿੱਚੋਂ ਇੱਕ ਮੰਨਿਆ ਹੈ।

ਹਵਾਲੇ[ਸੋਧੋ]

  1. "India Together". India Together. http://www.indiatogether.org. Retrieved on 29 November 2011.