ਪਾਲ ਇਲਯਾਰ
ਦਿੱਖ
ਪਾਲ ਇਲਯਾਰ | |
---|---|
ਜਨਮ | Eugène Émile Paul Grindel 14 ਦਸੰਬਰ 1895 ਸੇਂਟ-ਡੇਨਿਸ, ਫ਼ਰਾਂਸ |
ਮੌਤ | 26 ਨਵੰਬਰ 1952 Charenton-le-Pont, ਫ਼ਰਾਂਸ | (ਉਮਰ 56)
ਕਲਮ ਨਾਮ | ਪਾਲ ਇਲਯਾਰ |
ਕਿੱਤਾ | ਲੇਖਕ |
ਰਾਸ਼ਟਰੀਅਤਾ | ਫ਼ਰਾਂਸੀਸੀ |
ਕਾਲ | 20ਵੀਂ ਸਦੀ |
ਸ਼ੈਲੀ | ਕਵਿਤਾ |
ਸਾਹਿਤਕ ਲਹਿਰ | ਪੜਯਥਾਰਥਵਾਦ |
ਜੀਵਨ ਸਾਥੀ | Gala Dalí, Maria Benz (Nusch) |
ਦਸਤਖ਼ਤ | |
ਪਾਲ ਇਲਯਾਰ (ਫ਼ਰਾਂਸੀਸੀ ਉਚਾਰਨ: [elɥar]), ਜਨਮ ਸਮੇਂ Eugène Émile Paul Grindel ([ɡʁɛ̃dɛl]; 14 ਦਸੰਬਰ 1895 – 26 ਨਵੰਬਰ 1952), ਇੱਕ ਫ਼ਰਾਂਸੀਸੀ ਸ਼ਾਇਰ ਸੀ।[1] ਉਹ ਪੜਯਥਾਰਥਵਾਦੀ ਲਹਿਰ ਦੇ ਮੋਢੀਆਂ ਵਿੱਚੋਂ ਇੱਕ ਸੀ।
ਜੀਵਨੀ
[ਸੋਧੋ]ਇਲਯਾਰ ਫ਼ਰਾਂਸ ਵਿੱਚ ਪੈਦਾ ਹੋਇਆ ਸੀ। ਉਸ ਦਾ ਪਿਤਾ ਉਸ ਦੇ ਜਨਮ ਸਮੇਂ ਇੱਕ ਲੇਖਾਕਾਰ ਸੀ ਅਤੇ ਉਸ ਦੀ ਮਾਤਾ ਦਰਜ਼ੀ ਦਾ ਕੰਮ ਕਰਦੀ ਸੀ।
ਨਮੂਨਾ ਕਾਵਿ
[ਸੋਧੋ] ਸੱਚ
ਦੁੱਖ ਦੇ ਖੰਭ ਨਹੀਂ ਹੁੰਦੇ
ਨਾ ਹੀ ਪਿਆਰ ਦੇ
ਨਾ ਹੀ ਕੋਈ ਚਿਹਰਾ
ਉਹ ਬੋਲਦੇ ਨਹੀਂ।
ਮੈਂ ਹਿਲਦਾ - ਡੁਲਦਾ ਨਹੀਂ
ਮੈਂ ਉਸ ਵੱਲ ਟਿਕਟਿਕੀ ਲਗਾਏ ਨਹੀਂ ਵੇਖਦਾ
ਮੈਂ ਉਸ ਨਾਲ ਗੱਲ ਨਹੀਂ ਕਰਦਾ
ਲੇਕਿਨ ਅਸਲੀ ਹਾਂ
ਮੈਂ ਆਪਣੇ ਦੁੱਖ ਅਤੇ ਪਿਆਰ ਦੀ ਤਰ੍ਹਾਂ
ਹਵਾਲੇ
[ਸੋਧੋ]- ↑ BANDEIRA, M. Itinerário de Pasárgada. 3rd edition. Rio de Janeiro, Nova Fronteira, 1984.