ਪਿਥੌਰਾਗੜ੍ਹ ਜ਼ਿਲ੍ਹਾ
ਦਿੱਖ
(ਪਿਥੌਰਾਗਢ਼ ਜ਼ਿਲ੍ਹਾ ਤੋਂ ਮੋੜਿਆ ਗਿਆ)
ਪਿਥੌਰਾਗੜ੍ਹ | |
---|---|
ਦੇਸ਼ | ਭਾਰਤ |
ਸੂਬਾ | ਉੱਤਰਾਖੰਡ |
ਡਵੀਜ਼ਨ | ਕੁਮਾਊਂ |
ਸ੍ਥਾਪਿਤ | 1960 |
ਹੈਡ ਕੁਆਟਰ | ਬਾਗੇਸ਼੍ਵਰ |
ਖੇਤਰ | |
• ਕੁੱਲ | 7,110 km2 (2,750 sq mi) |
ਆਬਾਦੀ (2011) | |
• ਕੁੱਲ | 4,85,993 |
• ਘਣਤਾ | 69/km2 (180/sq mi) |
ਭਾਸ਼ਾਵਾਂ | |
• ਸਰਕਾਰੀ | ਹਿੰਦੀ, ਸੰਸਕ੍ਰਿਤ |
ਪਿੰਨ | 262501 |
ਟੈਲੀਫੋਨ ਕੋਡ | 91-5964 |
ਵਾਹਨ ਰਜਿਸਟ੍ਰੇਸ਼ਨ | UK-05 |
ਵੈੱਬਸਾਈਟ | pithoragarh |
ਪਿਥੌਰਾਗੜ੍ਹ ਉੱਤਰਾਖੰਡ ਸੂਬੇ ਦੇ ਕੁਮਾਊਂ ਡਵੀਜ਼ਨ ਵਿੱਚ ਇੱਕ ਜ਼ਿਲ੍ਹਾ ਹੈ।[1] ਜ਼ਿਲ੍ਹੇ ਦਾ ਹੈਡ ਕੁਆਟਰ ਪਿਥੌਰਾਗੜ੍ਹ ਕਸਬੇ ਵਿਚ ਹੈ। ਇਹ ਜ਼ਿਲ੍ਹਾ ਉੱਤਰ ਵੱਲ ਤਿੱਬਤ ਨਾਲ, ਪੂਰਬ ਵੱਲ ਨੇਪਾਲ ਨਾਲ, ਪੱਛਮ ਵੱਲ ਗੜਵਾਲ ਡਵੀਜ਼ਨ ਅਤੇ ਬਾਗੇਸ਼ਵਰ ਜ਼ਿਲ੍ਹੇ ਨਾਲ, ਅਤੇ ਦੱਖਣ ਵੱਲ ਅਲਮੋੜਾ ਅਤੇ ਚੰਪਾਵਤ ਜ਼ਿਲ੍ਹੇ ਨਾਲ ਘਿਰਿਆ ਹੋਇਆ ਹੈ। ਬਗੇਸ਼ਵਰ ਦਾ ਜਿਲ੍ਹਾ 24 ਫਰਵਰੀ 1960 ਨੂੰ ਅਲਮੋੜਾ ਦੇ ਉੱਤਰੀ ਖੇਤਰਾਂ ਤੋਂ ਸਥਾਪਿਤ ਕੀਤਾ ਗਿਆ ਸੀ।
ਸੰਬੰਧਿਤ ਸੂਚੀਆਂ
[ਸੋਧੋ]ਤਹਿਸੀਲ
[ਸੋਧੋ]- ਧਾਰਝੂਲਾ
- ਬੰਗਾਪਾਨੀ
- ਮੁੰਸਿਆਰੀ
- ਥਲ
- ਬੇਰੀਨਾਗ
- ਗਣਾਈ ਗੰਗੋਲੀ
- ਗੰਗੋਲੀਹਾਟ
- ਦੇਵਾਲਥਲ
- ਕਨਾਲੀਛੀਨਾ
- ਡੀਡੀਹਾਟ
- ਤੇਜਮ
- ਪਿਥੌਰਾਗੜ੍ਹ
ਬਲਾਕ
[ਸੋਧੋ]- ਪਿਥੌਰਾਗੜ੍ਹ
- ਬਿਨ
- ਮੂਨਾਕੋਟ
- ਕਨਾਲੀਛੀਨਾ
- ਡੀਡੀਹਾਟ
- ਧਾਰਝੂਲਾ
- ਮੁੰਸਿਆਰੀ
- ਗੰਗੋਲੀਹਾਟ
- ਬੇਰੀਨਾਗ