ਉੱਤਰਾਖੰਡ ਦੇ ਜ਼ਿਲ੍ਹੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹੇਠ ਉਤਰਾਖੰਡ ਦੇ ਜ਼ਿਲ੍ਹਿਆਂ ਦੀ ਸੂਚੀ ਹੈ

ਕੋਡ ਜ਼ਿਲ੍ਹਾ ਮੁੱਖ ਦਫ਼ਤਰ[1] ਆਬਾਦੀ (2011 ਤੱਕ )[2] ਖੇਤਰ (km²)[3] ਘਣਤਾ (/km²) ਡਿਵੀਜ਼ਨ ਨਕਸ਼ਾ
AL ਅਲ੍ਮੋੜਾ ਅਲਮੋੜਾ 621,972 3,083 202 ਕੁਮਾਉਂ Almora in Uttarakhand (India).svg
BA ਬਾਗੇਸ਼੍ਵਰ ਬਾਗੇਸ਼੍ਵਰ 259,840 2,302 113 ਕੁਮਾਉਂ Bageshwar in Uttarakhand (India).svg
CL ਚਮੋਲੀ ਗੋਪੇਸ਼੍ਵਰ 391,114 8,030 51 ਗੜਵਾਲ Chamoli in Uttarakhand (India).svg
CP ਚੰਪਾਵਤ ਚੰਪਾਵਤ 259,315 1,781 146 ਕੁਮਾਉਂ Champawat in Uttarakhand (India).svg
DD ਦੇਹਰਾਦੂਨ ਦੇਹਰਾਦੂਨ 1,695,860 3,088 550 ਗੜਵਾਲ Dehradun in Uttarakhand (India).svg
HA ਹਰਿਦ੍ਵਾਰ ਹਰਿਦ੍ਵਾਰ 1,927,029 2,360 817 ਗੜਵਾਲ Haridwar in Uttarakhand (India).svg
NA ਨੈਨੀਤਾਲ ਨੈਨੀਤਾਲ 955,128 3,860 247 ਕੁਮਾਉਂ Nainital in Uttarakhand (India).svg
PG ਪੌੜੀ ਗੜਵਾਲ ਪੌੜੀ 686,572 5,399 127 ਗੜਵਾਲ Pauri Garhwal in Uttarakhand (India).svg
PI ਪਿਥੌਰਾਗਢ਼ ਪਿਥੌਰਾਗਢ਼ 485,993 7,100 68 ਕੁਮਾਉਂ Pithoragarh in Uttarakhand (India).svg
RP ਰੁਦ੍ਰਪ੍ਰਯਾਗ ਰੁਦ੍ਰਪ੍ਰਯਾਗ 236,857 1,890 125 ਗੜਵਾਲ Rudraprayag in Uttarakhand (India).svg
TG ਟਿਹਰੀ ਗੜਵਾਲ ਟਿਹਰੀ 616,409 4,080 151 ਗੜਵਾਲ Tehri Garhwal in Uttarakhand (India).svg
US ਊਧਮ ਸਿੰਘ ਨਗਰ ਰੁਦ੍ਰਪੁਰ 1,648,367 2,908 567 ਕੁਮਾਉਂ Udham Singh Nagar in Uttarakhand (India).svg
UT ਉੱਤਰਕਾਸ਼ੀ ਉੱਤਰਕਾਸ਼ੀ 329,686 8,016 41 ਗੜਵਾਲ Uttarkashi in Uttarakhand (India).svg

ਪੁਰਾਣੇ ਜ਼ਿਲ੍ਹੇ[ਸੋਧੋ]

ਜ਼ਿਲ੍ਹਾ ਮੁੱਖ ਦਫ਼ਤਰ ਸਥਾਪਨਾ ਭੰਗ ਡਿਵੀਜ਼ਨ ਹੁਣ
ਕੁਮਾਉਂ ਜ਼ਿਲ੍ਹਾ ਅਲਮੋੜਾ 1815 1891 ਕੁਮਾਉਂ ਅਲ੍ਮੋੜਾ, ਬਾਗੇਸ਼੍ਵਰ, ਚੰਪਾਵਤ, ਨੈਨੀਤਾਲ, ਪਿਥੌਰਾਗਢ਼
ਗੜ੍ਹਵਾਲ ਜ਼ਿਲ੍ਹਾ ਪੌੜੀ 1839 1947 ਕੁਮਾਉਂ ਪੌੜੀ ਗੜਵਾਲ, ਚਮੋਲੀ, ਰੁਦ੍ਰਪ੍ਰਯਾਗ
ਤਰਾਈ ਜ਼ਿਲ੍ਹਾ ਕਾਸ਼ੀਪੁਰ 1844 1891 ਕੁਮਾਉਂ ਊਧਮ ਸਿੰਘ ਨਗਰ

ਪ੍ਰਸਤਾਵਿਤ ਜ਼ਿਲ੍ਹੇ[ਸੋਧੋ]

ਜ਼ਿਲ੍ਹਾ ਮੁੱਖ ਦਫ਼ਤਰ ਆਬਾਦੀ (2011 ਤੱਕ )[4] ਖੇਤਰ (km²)[4] ਤੋਂ ਤਰਾਸ਼ਾ ਜਾਵੇਗਾ ਡਿਵੀਜ਼ਨ
ਡੀਡੀਹਾਤ ਡੀਡੀਹਾਤ 163,196 801 ਪਿਥੌਰਾਗਢ਼ ਕੁਮਾਉਂ
ਕੋਟਦ੍ਵਾਰ ਕੋਟਦ੍ਵਾਰ 365,850 1,426 ਪੌੜੀ ਗੜਵਾਲ ਗੜਵਾਲ
ਰਾਨੀਖੇਤ ਰਾਨੀਖੇਤ 322,408 1,397 ਅਲਮੋੜਾ ਕੁਮਾਉਂ
ਯਮੁਨੋਤ੍ਰੀ ਯਮੁਨੋਤ੍ਰੀ 138,559 2,839 ਉੱਤਰਕਾਸ਼ੀ ਗੜਵਾਲ

ਹਵਾਲੇ[ਸੋਧੋ]

  1. "Uttarakhand - Districts of India: Know India". National Portal of India. Archived from the original on 2009-02-19. Retrieved 2009-04-04. {{cite web}}: Unknown parameter |dead-url= ignored (help)
  2. http://updateox.com/india/district-wise-population-india-as-of-2011-census/
  3. "ਪੁਰਾਲੇਖ ਕੀਤੀ ਕਾਪੀ". Archived from the original on 2009-02-19. Retrieved 2018-07-09. {{cite web}}: Unknown parameter |dead-url= ignored (help)
  4. 4.0 4.1 "मानक शिथिल कर उत्तराखंड में चार नए जिलों की संस्तुति ("Recommendation of four new districts in Uttarakhand")". Jagran Prakashan Limited. 27 August 2017. Retrieved 25 September 2017.