ਸਮੱਗਰੀ 'ਤੇ ਜਾਓ

ਪਿੰਡ ਦਾ ਪੰਚਾਇਤ ਘਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਿੰਡ ਦਾ ਪੰਚਾਇਤ ਘਰ ਇੱਕ ਪੇਂਡੂ ਜਾਂ ਉਪਨਗਰੀ ਭਾਈਚਾਰੇ ਵਿੱਚ ਇੱਕ ਜਨਤਕ ਇਮਾਰਤ ਹੁੰਦੀ ਹੈ ਜੋ ਕਿਸੇ ਧਾਰਮਿਕ ਮਾਨਤਾ ਤੋਂ ਬਿਨਾਂ ਇੱਕ ਕਮਿਊਨਿਟੀ ਸੈਂਟਰ ਦੇ ਤੌਰ `ਤੇ ਕੰਮ ਕਰਦੀ ਹੈ।

ਯੁਨਾਈਟਡ ਕਿੰਗਡਮ

[ਸੋਧੋ]
ਬੈਡਮਪਟਨ ਸੋਸ਼ਲ ਹਾਲ, ਯੁਨਾਈਟਿਡ ਕਿੰਗਡਮ
ਸੇਂਟ ਬੀਜ਼ ਵਿਲੇਜ ਹਾਲ ਕੁੰਬਰੀਆ, ਯੂ.ਕੇ. 1882 ਵਿੱਚ ਬਣਾਇਆ ਗਿਆ।

ਯੁਨਾਈਟਿਡ ਕਿੰਗਡਮ ਵਿੱਚ, ਪੰਚਾਇਤ ਘਰ ਨੂੰ ਵਿਲੇਜ ਹਾਲ ਕਹਿੰਦੇ ਹਨ ਜੋ ਇੱਕ ਸਥਾਨਕ ਸਰਕਾਰੀ ਕੌਂਸਲ ਜਾਂ ਸੁਤੰਤਰ ਟਰੱਸਟੀਆਂ ਦੀ ਮਲਕੀਅਤ ਹੁੰਦੀ ਹੈ, ਅਤੇ ਸਥਾਨਕ ਭਾਈਚਾਰੇ ਦੇ ਫ਼ਾਇਦੇ ਲਈ ਵਰਤੀ ਜਾਂਦੀ ਹੈ। ਇੱਕ ਅੰਦਾਜ਼ਾ ਹੈ ਕਿ ਅਜਿਹੇ 10,000 ਤੋਂ ਵੱਧ ਪਿੰਡਾਂ ਦੇ ਹਾਲ ਹਨ। [1]

ਸੰਯੁਕਤ ਰਾਜ

[ਸੋਧੋ]
ਲਾ ਗ੍ਰੇਂਜ, ਇਲੀਨੋਇਸ ਵਿਲੇਜ ਹਾਲ

ਸੰਯੁਕਤ ਰਾਜ ਅਮਰੀਕਾ ਵਿੱਚ, ਇੱਕ ਪਿੰਡ ਦਾ ਹਾਲ ਪਿੰਡਾਂ ਦੀ ਸਰਕਾਰ ਦੀ ਸੀਟ ਹੈ। ਇਹ ਟਾਊਨ ਹਾਲ ਜਾਂ ਸਿਟੀ ਹਾਲ ਵਾਂਗ ਕੰਮ ਕਰਦਾ ਹੈ।

ਇਹ ਵੀ ਵੇਖੋ

[ਸੋਧੋ]
  • ਚਰਚ ਹਾਲ
  • ਕਮਿਊਨਿਟੀ ਸੈਂਟਰ
  • ਫੰਕਸ਼ਨ ਹਾਲ
  • ਸਥਾਨਕ ਭਾਈਚਾਰਾ
  • ਮੀਟਿੰਗ ਘਰ
  • ਮੂਟ ਹਾਲ
  • ਵਿਲੇਜ ਹਾਲ (ਟੀਵੀ ਸੀਰੀਜ਼)

ਬਾਹਰੀ ਲਿੰਕ

[ਸੋਧੋ]

ਇੰਗਲੈਂਡ ਵਿੱਚ ਪਿੰਡਾਂ ਦੇ ਹਾਲਾਂ ਲਈ ਕਾਰਵਾਈ

ਹਵਾਲੇ

[ਸੋਧੋ]
  1. [1] ACT website Jan 2019