ਪੀਟਰ ਡੀ ਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੀਟਰ ਡੀ ਵਾਲ AM (1938-) ਇੱਕ ਆਸਟਰੇਲੀਆਈ ਐਲ.ਜੀ.ਬੀ.ਟੀ. ਅਧਿਕਾਰ ਕਾਰਕੁੰਨ ਅਤੇ ਲੇਖਕ ਹੈ। ਉਹ ਕੰਪੈਨ ਅਗੇਨਸਟ ਮੋਰਲ ਪਰਸੀਕਿਉਸ਼ਨ (ਸੀਏਐਮਪੀ) ਦਾ ਬੁਨਿਆਦ ਮੈਂਬਰ ਸੀ ਅਤੇ ਉਸਨੇ ਸਿਡਨੀ ਪਹਿਲੇ ਗੇ ਅਤੇ ਲੈਸਬੀਅਨ ਮਾਰਡੀ ਗ੍ਰਾਸ ਵਿੱਚ ਭਾਗ ਲਿਆ ਸੀ।

ਜੀਵਨੀ[ਸੋਧੋ]

ਡੀ ਵਾਲ ਦਾ ਜਨਮ 1938 ਵਿੱਚ ਹੋਇਆ ਸੀ।[1] ਸਿਡਨੀ ਵਿੱਚ ਸਮਲਿੰਗੀ ਅਤੇ ਲੇਸਬੀਅਨ ਭਾਈਚਾਰੇ ਲਈ ਉਮਰ ਭਰ ਕਾਰਕੁੰਨ ਹੋਣ ਦੇ ਨਾਤੇ, ਡੀ ਵਾਲ ਅਤੇ ਉਸਦੇ ਸਾਥੀ ਪੀਟਰ ਬੋਨਸਾਲ-ਬੂਨੇ ਨੇ ਆਸਟਰੇਲੀਆ ਦੇ ਪਹਿਲੇ ਟੈਲੀਵਿਜ਼ਨ ਗੇ ਚੁੰਮਣ[2] ਨੂੰ ਸਾਂਝਾ ਕੀਤਾ ਸੀ। ਉਨ੍ਹਾਂ ਦੇ ਬਾਲਮੇਨ ਘਰ ਤੋਂ ਇੱਕ ਕਾਉਂਸਲਿੰਗ ਸੇਵਾ ਸਥਾਪਤ ਕੀਤੀ ਅਤੇ 1978 ਵਿੱਚ ਸਿਡਨੀ ਮਾਰਡੀ ਗ੍ਰਾਸ ਪਰੇਡ ਦੌਰਾਨ ਪੁਲਿਸ ਦਾ ਸਾਹਮਣਾ ਕੀਤਾ।[3][4]

ਡੀ ਵਾਲ ਉਸ ਸਮੂਹ ਵਿਚੋਂ ਇੱਕ ਹੈ ਜੋ " 78ਈ.ਆਰ.ਐਸ " ਵਜੋਂ ਜਾਣਿਆ ਜਾਂਦਾ ਹੈ ਜਿਸ ਨੇ 1978 ਵਿੱਚ ਸਿਡਨੀ ਗੇਅ ਅਤੇ ਲੈਸਬੀਅਨ ਮਾਰਡੀ ਗ੍ਰਾਸ ਪਰੇਡ, ਡਾਰਲਿੰਗਹਾਰਸਟ ਅਤੇ ਸੈਂਟਰਲ ਪੁਲਿਸ ਸਟੇਸ਼ਨਾਂ ਅਤੇ ਸੈਂਟਰਲ ਕੋਰਟ ਵਿੱਚ ਪ੍ਰਦਰਸ਼ਨਾਂ ਸਮੇਤ ਸ਼ਹਿਰ ਵਿੱਚ ਮਾਰਚ ਕੀਤਾ ਸੀ।[5][6][7] ਉਸਨੇ 25 ਫਰਵਰੀ 2016 ਨੂੰ ਨਿਊ ਸਾਊਥ ਵੇਲਜ਼ ਰਾਜ ਦੀ ਸੰਸਦ ਵਿੱਚ 78 ਵਿਅਕਤੀਆਂ ਨੂੰ ਰਸਮੀ ਤੌਰ 'ਤੇ ਦੋ-ਪੱਖੀ ਮੁਆਫੀ ਮੰਗੀ ਸੀ।[8]

ਰਚਨਾਵਾਂ[ਸੋਧੋ]

    • de Waal, Peter; Gay and Lesbian Immigration Task Force NSW (2002), Lesbians and gays changed Australian immigration: history and herstory, Gay and Lesbian Immigration Task Force NSW, ISBN 978-0-9580270-0-7
    • de Waal, Peter; GLITF (NSW) (1998), When only the best will do: a study of lesbian and gay immigration, GLITF NSW, ISBN 978-0-646-35435-4
    • de Waal, Peter; New South Wales. Supreme Court (2007), Unfit for publication: NSW Supreme Court and other bestiality, buggery and sodomy trials 1727-1930, P. de Waal, ISBN 978-0-646-47274-4
    • de Waal, Peter, 1938-; Black, Ian; Trebilco, Peter; Wills, Sue; Tribunal Working Group (1996), The 1976 Tribunal on Homosexuals and Discrimination and its 1994 review, The Tribunal Working Group, ISBN 978-0-646-20409-3{{citation}}: CS1 maint: multiple names: authors list (link)

ਅਵਾਰਡ[ਸੋਧੋ]

ਜੂਨ 2017 ਵਿੱਚ, ਡੀ ਵਾਲ ਅਤੇ ਬੋਨਸਾਲ-ਬੁਨ ਦੋਵਾਂ ਨੂੰ ਐਲ.ਜੀ.ਬੀ.ਟੀ.ਕਿਉ. ਕਵੀਨ ਐਡਵੋਕੇਟ ਅਤੇ ਸਮਰਥਕ ਵਜੋਂ ਕਮਿਉਨਟੀ ਦੀ ਮਹੱਤਵਪੂਰਣ ਸੇਵਾ ਲਈ[9] " 2017 ਮਹਾਰਾਣੀ ਦੇ ਜਨਮਦਿਨ ਸਨਮਾਨ ਵਿੱਚ,[10] " ਮੈਂਬਰ ਆਫ ਦ ਆਰਡਰ ਆਫ਼ ਆਸਟਰੇਲੀਆ ਵਜੋਂ "ਸਵੈ-ਸੇਵਕਾਂ ਦੀਆਂ ਭੂਮਿਕਾਵਾਂ ਦੀ ਇੱਕ ਸ਼੍ਰੇਣੀ" ਵਿੱਚ ਸ਼ਾਮਲ ਕੀਤਾ ਗਿਆ।[11]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. "de Waal, Peter (1938-)". Trove (in ਅੰਗਰੇਜ਼ੀ). Retrieved 21 June 2019.
  2. "Mardi Gras 2017: Peter de Waal & Peter Bonsall-Boone". SBS (in ਅੰਗਰੇਜ਼ੀ). Retrieved 21 June 2019.
  3. Johnston, Craig; Reyk, Paul van (2001). Queer city: gay and lesbian politics in Sydney (in English). Annandale, N.S.W.: Pluto Press. ISBN 9781864031928.{{cite book}}: CS1 maint: unrecognized language (link)
  4. "Gay Sydney: a history / Garry Wotherspoon - Details". Trove (in ਅੰਗਰੇਜ਼ੀ). Retrieved 2019-06-15.
  5. "78ers". Sydney Gay and Lesbian Mardi Gras Ltd (in ਅੰਗਰੇਜ਼ੀ). Archived from the original on 10 ਜੂਨ 2019. Retrieved 21 June 2019. {{cite web}}: Unknown parameter |dead-url= ignored (help)
  6. "Who are the 78ers?". First mardi gras (in Australian English). Retrieved 21 June 2019.
  7. "Item 01: Peter de Waal (left) and Peter 'Bon' Bonsall-Boone in the foyer of the Legislative Assembly, NSW Parliament House, Sydney, 25 February 2016 / photograph by Geoff Friend". State Library of NSW. Retrieved 21 June 2019.
  8. Dumas, Daisy (25 February 2016). "NSW Parliament apologises to the 78ers who began the Sydney Gay and Lesbian Mardi Gras". The Sydney Morning Herald (in ਅੰਗਰੇਜ਼ੀ). Retrieved 21 June 2019.
  9. Murphy, Damien (12 June 2017). "Queen's honours list the most progressive since 1975". Sydney Morning Herald. Archived from the original on 16 June 2017. Retrieved 20 June 2017.
  10. Murphy, Damien (12 June 2017). "Queen's honours list the most progressive since 1975". Sydney Morning Herald. Archived from the original on 16 June 2017. Retrieved 20 June 2017.
  11. "Member (AM) in the General Division of the Order of Australia" (PDF). The Australian Honours Secretariat. Archived from the original (PDF) on 4 ਜਨਵਰੀ 2018. Retrieved 20 June 2017. {{cite web}}: Unknown parameter |dead-url= ignored (help)