ਪੇਚੇ ਡੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੇਚੇ ਡੀ ਇੱਕ ਟਰਾਂਸਜੈਂਡਰ ਮਾਡਲ, ਡਾਂਸਰ, ਅਭਿਨੇਤਰੀ, ਵੀਡੀਓਗ੍ਰਾਫਰ ਅਤੇ ਮਾਡਲਿੰਗ ਏਜੰਟ ਹੈ। ਉਸਨੇ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਪਹਿਲੀ ਟਰਾਂਸਜੈਂਡਰ ਮਾਡਲਿੰਗ ਏਜੰਸੀ ਦੀ ਸ਼ੁਰੂਆਤ ਕੀਤੀ।[1][2][3] ਡੀ ਦਾ ਜਨਮ ਬੈਂਕਾਕ, ਥਾਈਲੈਂਡ ਵਿੱਚ ਹੋਇਆ ਸੀ। ਕਈ ਮੁਕਾਬਲੇ ਜਿੱਤਣ ਤੋਂ ਬਾਅਦ, ਨਿਊਯਾਰਕ ਸ਼ਹਿਰ ਵਿੱਚ ਅਮਰੀਕਾ 'ਜ ਨੈਕਸਟ ਟਾਪ ਮਾਡਲ ਮੁਕਾਬਲੇ ਵਿੱਚ ਦਾਖਲ ਹੋਇਆ।

2014 ਵਿੱਚ ਡੀ ਨੂੰ 13 ਹੋਰ ਟਰਾਂਸਜੈਂਡਰ ਔਰਤਾਂ ਨਾਲ ਕੈਂਡੀ ਮੈਗਜ਼ੀਨ ਦੀ ਪੰਜਵੀਂ ਵਰ੍ਹੇਗੰਢ ਦੇ ਕਵਰ 'ਤੇ ਪ੍ਰਦਰਸ਼ਿਤ ਕੀਤਾ ਗਿਆ ਸੀ।

ਡੀ ਨੇ ਮਈ 2015 ਵਿੱਚ ਟਰਾਂਸ ਮਾਡਲਸ ਐਨ.ਵਾਈ.ਸੀ. ਦੀ ਸਥਾਪਨਾ ਕੀਤੀ, ਇਹ ਇੱਕ ਮਾਡਲਿੰਗ ਏਜੰਸੀ ਹੈ, ਜੋ ਕਿ ਮਾਡਲਿੰਗ ਵਿੱਚ ਟਰਾਂਸਜੈਂਡਰ ਪ੍ਰਤੀਨਿਧਤਾ 'ਤੇ ਕੇਂਦਰਿਤ ਹੈ।[4]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. "Peche Di: How She Started New York's First Transgender Modeling Agency". Forbes. Retrieved 2016-03-06.
  2. "The Trans Modeling Agency Is On A Mission To Mainstream Trans Beauty". The Huffington Post. 11 February 2016. Retrieved 2016-03-09.
  3. Cantarella, Terence (2015-09-17). "Inside New York's First Transgender Modeling Agency". The Atlantic (in ਅੰਗਰੇਜ਼ੀ (ਅਮਰੀਕੀ)). Archived from the original on 2019-03-24. Retrieved 2016-03-21. {{cite web}}: Unknown parameter |dead-url= ignored (|url-status= suggested) (help)
  4. "Bustle". www.bustle.com. Retrieved 2016-03-22.