ਪੈਨਥੇਰਾ
ਪੈਨਥੇਰਾ | |
---|---|
![]() | |
ਦੋ ਬੱਬਰ ਸ਼ੇਰ (Panthera leo) | |
ਵਿਗਿਆਨਿਕ ਵਰਗੀਕਰਨ | |
ਜਗਤ: | ਐਨੀਮੇਲੀਆ |
ਸੰਘ: | ਕੌਰਡੇਟਾ |
ਵਰਗ: | ਮੈਮੇਲੀਆ |
ਤਬਕਾ: | ਕਾਰਨੀਵੋਰਾ |
ਪਰਿਵਾਰ: | ਫੈਲੀਡੇ |
ਉੱਪ-ਪਰਿਵਾਰ: | ਪੈਂਥਰੀਨੇ |
ਜਿਣਸ: | ਪੈਨਥੇਰਾ Oken, 1816 |
" | ਜਾਤੀ | |
Felis pardus Linnaeus, 1758 |
ਪੈਨਥੇਰਾ ਫੈਲੀਡੇ ਪਰਿਵਾਰ ਦਾ ਇੱਕ ਜੀਨਸ ਹੈ। ਇਸ ਵਿੱਚ ਪੰਜ ਜੀਵਤ ਪ੍ਰਜਾਤੀਆਂ ਹਨ, ਜੋ ਕਿ ਫੈਲੀਡੇ ਦੀਆਂ ਸਭ ਤੋਂ ਵੱਡੀਆਂ ਬਿੱਲੀਆਂ ਹਨ।
ਟੈਕਸਾਨੋਮੀ[ਸੋਧੋ]
- ਜੀਨਸ Panthera
- ਬਰਫ਼ੀਲਾ ਤੇਂਦੂਆ, Uncia uncia, ਹੁਣ Panthera uncia