ਸਮੱਗਰੀ 'ਤੇ ਜਾਓ

ਬਰਫ਼ੀਲਾ ਤੇਂਦੂਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬਰਫ਼ੀਲਾ ਤੇਂਦੂਆ
ਬਰਫ਼ੀਲਾ ਤੇਂਦੂਆ (ਸਾਨ ਡਿਓਗੋ ਜ਼ੂ)
Scientific classification
Kingdom:
Phylum:
Class:
Order:
Family:
Genus:
Species:
P. uncia
Binomial name
ਪੈਂਥਰਾ ਉਨਸ਼ੀਆ
(Schreber, 1775)
Subspecies

See text

Range map
Synonyms
  • Felis irbis Ehrenberg, 1830 (= Felis uncia Schreber, 1775), by subsequent designation (Palmer, 1904).[2]
  • Uncia uncia Pocock, 1930

ਬਰਫ਼ੀਲਾ ਤੇਂਦੂਆ (Panthera uncia syn. Uncia uncia) ਇੱਕ ਵੱਡੇ ਆਕਾਰ ਦੀ ਬਿੱਲੀ ਹੈ ਜੋ ਕੇਂਦਰੀ ਅਤੇ ਦੱਖਣੀ ਏਸ਼ੀਆ ਵਿੱਚ ਪਾਈ ਜਾਂਦੀ ਹੈ। ਇਹ 2003 ਵਿੱਚ ਖਤਰੇ ਵਿੱਚ ਘਿਰੀ ਪ੍ਰਜਾਤੀ ਐਲਾਨਿਆ ਗਿਆ ਸੀ। 2003 ਦੀ ਗਿਣਤੀ ਦੇ ਅਨੁਸਾਰ ਇਨ੍ਹਾਂ ਦੀ ਗਿਣਤੀ ਲਗਭਗ 4,080–6,590 ਸੀ ਜਿਸ ਵਿਚੋਂ ਸਿਰਫ 2500 ਦੇ ਕਰੀਬ ਹੀ ਪ੍ਰਜਨਨ ਦੀ ਸਮਰੱਥਾ ਰੱਖਦੇ ਸਨ।[1]


ਚਲੰਤ ਚੱਲਦੇ ਆਂਕੜਿਆਂ ਅਨੁਸਾਰ, ਗਲੋਬਲ ਬਰਫ਼ੀਲਾ ਤੇਂਦੁਆ ਅਤੇ ਵਾਤਾਵਰਣ ਸੁਰੱਖਿਆ ਪ੍ਰੋਗਰਾਮ (Global Snow Leopard and Eco-System Protection Program) (GSLEP)[3] ਵਿੱਚ ਲਗਭਗ 3,920 ਤੋਂ 6,390 ਤੇਂਦੁਆਂ ਨੂੰ ਰੱਖਿਆ ਗਿਆ ਹੈ।

ਬਰਫ਼ੀਲੇ ਤੇਂਦੁਏ alpine ਅਤੇ subalpine ਖੇਤਰਾਂ ਵਿੱਚ ਰਹਿੰਦੇ ਹਨ। ਇਹ ਥਾਵਾਂ ਆਮ ਤੌਰ ਉੱਤੇ ਜ਼ਮੀਨੀ ਤਲ ਤੋਂ 3000 ਤੋਂ 4500 ਮੀਟਰ (9,800 to 14,800 ਫੁੱਟ) ਉੱਪਰ ਹੁੰਦੀਆਂ ਹਨ। ਉੱਤਰੀ ਖੇਤਰਾਂ ਵਿੱਚ ਇਹ ਕੁਝ ਨੀਵੇਂ ਹਿੱਸਿਆਂ ਵਿੱਚ ਵੀ ਰਹਿੰਦੇ ਹਨ।[4]

ਟੈਕਸੋਨੋਮੀ ਅਨੁਸਾਰ 1930 ਤੋਂ ਬਾਅਦ ਇਸਨੂੰ Uncia uncia ਸ਼੍ਰੇਣੀ ਦਿੱਤੀ ਹੈ ਹੈ।[2] ਜੀਨੋਟਾਈਪਿੰਗ ਅਧਿਐਨ ਦੇ ਆਧਾਰ ਉੱਤੇ ਇਹ 2008 ਤੋਂ ਜਿਨਸ ਪੈਂਥਰਾਸ਼੍ਰੇਣੀ ਦੀ ਮੈਂਬਰ ਮੰਨੀ ਗਈ ਹੈ।[1][5] ਦੋ ਉਪ-ਪ੍ਰਜਾਤੀਆਂ ਹੋਰ ਮਿਲਦੀਆਂ ਹਨ ਜਿਨ੍ਹਾਂ ਦੇ ਲੱਛਣ ਮਿਲਦੇ ਜੁਲਦੇ ਹੋਣ ਕਾਰਣ ਉਹਨਾਂ ਦਾ ਆਪਸੀ ਅੰਤਰ ਸੁਲਝਿਆ ਨਹੀਂ।[1]

ਬਰਫ਼ੀਲਾ ਤੇਂਦੁਆ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਰਾਸ਼ਟਰੀ ਆਵਾਸ ਪਸ਼ੂ ਹੈ।[6]

ਨਾਮਕਰਨ ਅਤੇ ਵਿਉਂਤਪਤੀ

[ਸੋਧੋ]

ਟੈਕਸੋਨੋਮੀ ਅਤੇ ਵਿਕਾਸ

[ਸੋਧੋ]
ਨਰ ਬਰਫ਼ੀਲਾ ਤੇਂਦੁਆ

ਉਪ-ਪ੍ਰਜਾਤੀਆਂ

[ਸੋਧੋ]

ਜਾਣਕਾਰੀ

[ਸੋਧੋ]
ਬਰਫ਼ੀਲੇ ਤੇਂਦੁਏ ਦੀ ਖੋਪੜੀ

ਵਸੋਂ ਅਤੇ ਵਾਸ

[ਸੋਧੋ]

[[ਤਸਵੀ |thumb|ਬਰਫ਼ੀਲਾ ਤੇਂਦੂਆ ਭਾਰਤ ਵਿੱਚ]]

ਵਾਤਾਵਰਣ ਅਤੇ ਜੀਵਨ ਜਾਂਚ

[ਸੋਧੋ]
ਬਰਫ਼ੀਲਾ ਤੇਂਦੂਆ ਅਫਗਾਨਿਸਤਾਨ ਵਿੱਚ

ਸ਼ਿਕਾਰ ਅਤੇ ਭੋਜਨ

[ਸੋਧੋ]
ਬਰਫ਼ੀਲਾ ਤੇਂਦੂਏ ਦੇ ਦੰਦ (ਆਸਟ੍ਰੇਲੀਆ)
ਬਰਫ਼ੀਲਾ ਤੇਂਦੂਆ (ਪੈਰਿਸ)

ਪ੍ਰਜਨਨ ਅਤੇ ਜੀਵਨ-ਚੱਕਰ

[ਸੋਧੋ]
ਬਰਫ਼ੀਲਾ ਤੇਂਦੂਆ ਯੂ.ਕੇ. ਵਿੱਚ
ਮੌਜੂਦਾ ਸਭ ਤੋਂ ਪੁਰਾਣਾ ਬਰਫ਼ੀਲਾ ਤੇਂਦੂਆ (ਟੋਕੀਓ)

ਸੁਰੱਖਿਆ ਲਈ ਚੁੱਕੇ ਕਦਮ

[ਸੋਧੋ]

ਵਿਸ਼ਵ ਬਰਫ਼ੀਲਾ ਤੇਂਦੂਆ ਫੋਰਮ

[ਸੋਧੋ]

ਬਿਸ਼ਕੇਕ ਘੋਸ਼ਣਾ

[ਸੋਧੋ]

ਗਲੋਬਲ ਬਰਫ਼ੀਲਾ ਤੇਂਦੁਆ ਅਤੇ ਵਾਤਾਵਰਣ ਸੁਰੱਖਿਆ ਪ੍ਰੋਗਰਾਮ

[ਸੋਧੋ]

2015 ਬਰਫ਼ੀਲਾ ਤੇਂਦੁਏ ਨੂੰ ਸਮਰਪਿਤ ਅੰਤਰਰਾਸ਼ਟਰੀ ਸਾਲ

[ਸੋਧੋ]

ਗਿਣਤੀ ਅਤੇ ਸੁਰੱਖਿਅਤ ਖੇਤਰ

[ਸੋਧੋ]
ਬਰਫ਼ੀਲਾ ਤੇਂਦੁਆ (ਫਰਾਂਸ)
ਬਰਫ਼ੀਲਾ ਤੇਂਦੁਆ
ਦੇਸ਼ ਨਿਵਾਸ ਖੇਤਰ

(km2)

ਅੰਦਾਜ਼ਨ ਵਸੋਂ[1]
ਅਫਗਾਨਿਸਤਾਨ 50,000 100–200?
ਭੂਟਾਨ 15,000 100–200?
ਚੀਨ 1,100,000 2,000–2,500
ਭਾਰਤ 75,000 200–600
ਕਜ਼ਾਖਿਸਤਾਨ
50,000 180–200
ਕਿਰਗਿਸਤਾਨ 105,000 150–500
ਮੰਗੋਲੀਆ
101,000 500–1,000
ਨੇਪਾਲ 30,000 300–500
ਪਾਕਿਸਤਾਨ
80,000 200–420
ਤਜਾਕਿਸਤਾਨ
100,000 180–220
ਉਜ਼ਬੇਕਿਸਤਾਨ
10,000 20–50
ਬਰਫ਼ੀਲਾ ਤੇਂਦੁਆ

ਸੁਰੱਖਿਅਤ ਖੇਤਰ:

  • Chitral National Park, in the Khyber-Pakhtunkhwa, Pakistan
  • Hemis National Park, in Ladakh, ਜੰਮੂ ਅਤੇ ਕਸ਼ਮੀਰ|Jammu and Kashmir, India
  • Khunjerab National Park, Gilgit-Baltistan, Pakistan
  • Nanda Devi National Park, in state of Uttarakhand, India, a UNESCO Natural World Heritage Site[7]
  • Qomolangma National Nature Preserve, Tibet, China[8][9]
  • Sagarmatha National Park, Nepal, a UNESCO Natural World Heritage Site.[10]
  • Tumor Feng Nature Reserve, western Tianshan Mountains, Xinjiang, China.[11]
  • Valley of Flowers National Park, Uttarakhand, India, a UNESCO Natural World Heritage Site
  • Shey-Phoksundo National Park, Dolpa, Nepal
  • Dhorpatan Hunting Reserve, Baglung, Nepal
  • Annapurna Conservation Area, Western Nepal
  • Api Nampa Conservation Area, Western Nepal
  • Jigme Dorji National Park, Bhutan
  • Gobi Gurvansaikhan National Park, Mongolia
  • Ubsunur Hollow, on the territorial border of Mongolia and the Republic of Tuva, Russia
  • Dibang Wildlife Sanctuary, near Anini, India
  • Aksu-Djabagly Nature Reserve, Kazakhstan
  • Sarychat-Ertash State Nature Reserve, Kyrgyzstan
  • Katun Nature Reserve, Russia
  • Kibber Wildlife Sanctuary, Lahaul Spiti, Himachal Pradesh, India
  • Pin Valley National Park, Lahaul Spiti, Himachal Pradesh, India
  • Great Himalayan National Park, Kullu, Himachal Pradesh, India
  • Sacred Himalayan Landscape, Nepal, India, Bhutan

ਮਨੁੱਖ ਨਾਲ ਸੰਬੰਧ

[ਸੋਧੋ]

ਮਨੁੱਖ ਉੱਪਰ ਹਮਲੇ

[ਸੋਧੋ]

Emblematic use

[ਸੋਧੋ]
Ounce

ਮੀਡੀਆ ਵਿੱਚ

[ਸੋਧੋ]

ਡਾਕੂਮੈਂਟਰੀ

[ਸੋਧੋ]

ਗਲਪੀ

[ਸੋਧੋ]

ਹਵਾਲੇ

[ਸੋਧੋ]
  1. 1.0 1.1 1.2 1.3 1.4 Jackson, R., Mallon, D., McCarthy, T., Chundaway, R. A. & Habib, B. (2008).
  2. 2.0 2.1 Wozencraft, W.C. (2005).
  3. "Who We Are Global Snow Leopard & Ecosystem Protection Program" Archived 2015-12-08 at the Wayback Machine.. www.globalsnowleopard.org.
  4. McCarthy, T. M.; Chapron, G. (eds.) (2003).
  5. Janecka, J. E.; Jackson, R.; Zhang, Y.; Diqiang Li, Munkhtsog; Buckley-Beason, V.; Murphy, W. J. (2008).
  6. "National Symbols and Things of Pakistan".
  7. UNESCO World Heritage Centre Nanda Devi and Valley of Flowers National Parks.
  8. "Qomolangma National Nature Preserve" Archived 2011-10-20 at the Wayback Machine..
  9. Jackson, Rodney People-Wildlife Conflict Management in the Qomolangma Nature Preserve, Tibet Archived 2012-06-29 at the Wayback Machine., pp. 40–46 in Tibet’s Biodiversity: Conservation and Management.
  10. UNESCO World Heritage Center.
  11. Ming, Ma; Snow Leopard Network (2005).
ਹਵਾਲੇ ਵਿੱਚ ਗ਼ਲਤੀ:<ref> tag with name "carnivoreconservation1" defined in <references> is not used in prior text.