ਪੈਨ ਯੇ ਗੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੋਨ ਯੇ ਗਈ
Pon ye gyi.jpg
ਪੋਨ ਯੇ ਗਈ
Alternative namesਪੋਨ ਯੇ ਗਈ , ਪੋਨ ਯੇ ਗਈ
Typeਫਰਮੈਂਟੇਡ ਬੀਨ ਪੇਸਟ
Place of originਮਿਆਂਮਾਰ (ਬਰਮਾ)
Associated national cuisineਬਰਮੀ ਪਕਵਾਨ
Main ingredientsਮੈਕਰੋਟੀਲੋਮਾ ਯੂਨੀਫਲੋਰਮ ਅਤੇ ਹੋਰ ਫਲੀਆਂ
Cookbook: ਪੋਨ ਯੇ ਗਈ  Media: ਪੋਨ ਯੇ ਗਈ

ਪੋਨ ਯੇ ਗਈ ਇੱਕ ਪੇਸਟ ਦੀ ਬਰਮੀ ਪਕਵਾਨ ਹੈ ਜੋ ਆਮ ਤੌਰ 'ਤੇ ਸੂਰ ਅਤੇ ਮੱਛੀ ਦੇ ਮਾਸ ਤੋਂ ਬਣਾਇਆ ਜਾਂਦਾ ਹੈ। ਇਸ ਨੂੰ ਭੋਜਨ ਜਾਂ ਮਸਾਲੇ ਦੇ ਤੌਰ 'ਤੇ ਵਰਤਿਆ ਜਾਂਦਾ ਹੈ।[1][2] ਪੋਨ ਯੇ ਗਈ ਨੂੰ ਪਰੰਪਰਿਕ ਫਲੀਆਂ ਦੇ ਬੀਜਾਂ ਤੋਂ ਵੀ ਬਣਾਇਆ ਜਾਂਦਾ ਸੀ। ਜਿਨਾਂ ਨੂੰ ਹੋਰਸ ਗ੍ਰਾਮ ਵੀ ਕਿਹਾ ਜਾਂਦਾ ਹੈ, ਇਸ ਦੇ ਨਾਲ ਹੋਰ ਵੀ ਕਈ ਤਰ੍ਹਾਂ ਦੀਆਂ ਫਲੀਆਂ ਆ ਜਾਂਦੀਆਂ ਹਨ। ਇਸ ਉਤਪਾਦ ਦੇ ਵੱਡੇ ਉਤਪਾਦਕ, ਦੇਸ਼ ਦੇ ਕੇਂਦਰੀ ਹਿੱਸੇ ਵਿੱਚ ਸਥਿਤ ਖੁਸ਼ਕ ਸ਼ਹਿਰ ਬੇਗਾਨ,[3] ਨਯੁੰਗ ਅਤੇ ਸੇਲ, ਅਤੇ ਮਿਆਂਮਾਰ[4] ਸ਼ਾਮਿਲ ਹਨ।

ਹਵਾਲੇ[ਸੋਧੋ]

  1. "Pork Curry with Pone-Yay-Gyi". Wutyee Food House (in ਅੰਗਰੇਜ਼ੀ). 2012-12-26. Retrieved 2017-04-17. 
  2. Phyo (23 June 2014). "Beans from Bagan". Myanmar Times. 
  3. Ng, Brady (4 May 2015). "This Bean Curd Paste Is the Black Gold of Burma". Munchies (in ਅੰਗਰੇਜ਼ੀ). Retrieved 2017-04-17. 
  4. "အထက်အညာက ပုန်းရည်ကြီး". MyFood (in Burmese). 2016-07-09. Retrieved 2017-04-17. 

ਫਰਮਾ:Burmese cuisine