ਪੈਰਾਗੁਏਵੀ ਜੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੈਰਾਗੁਏਵੀ ਜੰਗ
War of the Triple Alliance composite.jpg
ਮਿਤੀ1864–1870
ਥਾਂ/ਟਿਕਾਣਾ
{{{place}}}
ਨਤੀਜਾ ਗੱਠਜੋੜ ਦੀ ਫ਼ੈਸਲਾਕੁਨ ਜਿੱਤ
Belligerents

ਗੱਢ-ਜੋੜ
ਫਰਮਾ:Country data ਬ੍ਰਾਜ਼ੀਲੀ ਸਲਤਨਤ


 ਅਰਜਨਟੀਨਾ


 ਉਰੂਗੁਏ

Commanders and leaders
Strength
  • 150,000 ਪੈਰਾਗੁਏਵੀ (ਸਰਕਾਰੀ ਦਸਤੇ, ਨਾਗਰਿਕ ਫ਼ੌਜ ਤੋਂ ਛੁੱਟ)
  • 200,000 ਬ੍ਰਾਜ਼ੀਲੀ
  • 30,000 ਅਰਜਨਟੀਨੀ
  • 5,583 ਉਰੂਗੁਏਵੀ
  • 240,000 ਕੁੱਲ
Casualties and losses
ਲਗਭਗ 300,000 ਫ਼ੌਜੀ ਅਤੇ ਨਾਗਰਿਕ ~71,000 ਬ੍ਰਾਜ਼ੀਲੀ ਫੌਜੀ
20,000 ਅਰਜਨਟੀਨੀ ਫ਼ੌਜੀ
3,200 ਉਰੂਗੁਏਵੀ ਫ਼ੌਜੀ
ਕੁੱਲ: ~100,000 ਫ਼ੌਜੀ ਅਤੇ ਨਾਗਰਿਕ

ਪੈਰਾਗੁਏਵੀ ਜੰਗ (ਸਪੇਨੀ: [Guerra del Paraguay] Error: {{Lang}}: text has italic markup (help); ਪੁਰਤਗਾਲੀ: [Guerra do Paraguai] Error: {{Lang}}: text has italic markup (help)), ਜਿਹਨੂੰ ਤੀਹਰੇ ਗੱਠਜੋੜ ਦੀ ਜੰਗ (ਸਪੇਨੀ: [Guerra de la Triple Alianza] Error: {{Lang}}: text has italic markup (help); ਪੁਰਤਗਾਲੀ: [Guerra da Tríplice Aliança] Error: {{Lang}}: text has italic markup (help)), ਅਤੇ ਪੈਰਾਗੁਏ ਵਿੱਚ "ਮਹਾਨ ਜੰਗ" (ਸਪੇਨੀ: [Guerra Grande] Error: {{Lang}}: text has italic markup (help), ਗੁਆਰਾਨੀ: [Ñorairõ Guazú] Error: {{Lang}}: text has italic markup (help)),[1][2] ਆਖਿਆ ਜਾਂਦਾ ਹੈ, ਦੱਖਣੀ ਅਮਰੀਕਾ ਵਿਚਲਾ ਇੱਕ ਕੌਮਾਂਤਰੀ ਫ਼ੌਜੀ ਟਾਕਰਾ ਸੀ ਜੋ 1864 ਤੋਂ ਲੈ ਕੇ 1870 ਤੱਕ ਅਰਜਨਟੀਨਾ, ਬ੍ਰਾਜ਼ੀਲ ਅਤੇ ਉਰੂਗੁਏ ਦੇ ਤੀਹਰੇ ਗੱਠਜੋੜ ਬਨਾਮ ਪੈਰਾਗੁਏ ਹੋਇਆ। ਇਹਦੇ 'ਚ ਲਗਭਗ 400,000 ਮੌਤਾਂ ਹੋਈਆਂ ਜੋ ਅਜੋਕੇ ਇਤਿਹਾਸ ਵਿੱਚ ਦੱਖਣੀ ਅਮਰੀਕਾ ਦੀ ਕਿਸੇ ਵੀ ਜੰਗ ਵਿਚਲੀ ਮੌਤ ਅਤੇ ਲੜਾਕਿਆਂ ਦੀ ਗਿਣਤੀ ਦੀ ਸਭ ਤੋਂ ਵੱਡੀ ਅਨੁਪਾਤ ਹੈ। ਇਹਦਾ ਸਭ ਤੋਂ ਭਾਰੀ ਨੁਕਸਾਨ ਪੈਰਾਗੁਏ ਨੂੰ ਹੋਇਆ ਜੀਹਦੀ ਅਬਾਦੀ ਨੂੰ ਤਬਾਹਕਾਰੀ ਹਾਨੀ ਪੁੱਜੀ ਅਤੇ ਜਿਹਨੂੰ ਜ਼ਬਰਦਸਤੀ ਆਪਣਾ ਕੁਝ ਇਲਾਕਾ ਅਰਜਨਟੀਨਾ ਅਤੇ ਬ੍ਰਾਜ਼ੀਲ ਜੁੰਮੇ ਕਰਨਾ ਪਿਆ।

ਹਵਾਲੇ[ਸੋਧੋ]

  1. Testimonios de la Guerra Grande y Muerte del Mariscal López by Julio César Frutos
  2. Ñorairõ Guasu, 1864 guive 1870 peve by Guido Rodríguez Alcalá. Secretaría Nacional de Cultura, 28 May 2011 (ਸਪੇਨੀ)