ਪੋਰਟ-ਆਰਥਰ ਦੀ ਲੜਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੋਰਟ-ਆਰਥਰ ਦੀ ਲੜਾਈ
ਰੂਸ- ਜਪਾਨ ਯੁਧ ਦਾ ਹਿੱਸਾ ਦਾ ਹਿੱਸਾ
Battle of Port Arthur crop2.jpg
ਜਾਪਾਨ ਦੁਆਰਾ ਰੂਸ ਦਾ ਜੰਗੀ ਜਾਹਾਜ ਤਬਾਹੀ ਸਮੇਂ
ਮਿਤੀ8–9 ਫਰਵਰੀ 1904
ਥਾਂ/ਟਿਕਾਣਾ
ਨਤੀਜਾ ਜਾਪਾਨ ਦੀ ਜਿੱਤ
Belligerents
ਜਪਾਨ ਜਾਪਾਨ ਦੀ ਬਾਦਸ਼ਾਹੀ ਰੂਸ ਰੂਸੀ ਬਾਦਸ਼ਾਹੀ
Commanders and leaders
ਅਡਮਿਰਲ ਹੇਹਾਚਿਰੋ ਟੋਗੋ
ਵਾਇਸ ਅਡਮਿਰਲ ਸ਼ਿਗੇਤੋ ਦੇਵਾ
ਜਰਨਲ ਨੋਗੀ ਮਰੇਸੁਕੇ
ਓਸਕਰ ਵਿਕਟੋਰੋਵਿਚ ਸਟਾਰਕ
Strength
6 ਸਮੁੰਦਰੀ ਜਹਾਜ
9 ਕਰੂਜ਼ ਜਹਾਜ
7 ਸਮੁੰਦਰੀ ਜਹਾਜ
5 ਕਰੂਜ਼ ਜਹਾਜ
Casualties and losses
90 ਆਦਮੀ ਅਤੇ ਹੋਰ ਨੁਕਸ਼ਾਨ 150 ਆਦਮੀ ਅਤੇ ਸੱਤ ਸਮੁੰਦਰੀ ਜਹਾਜ

ਪੋਰਟ-ਆਰਥਰ ਦੀ ਲੜਾਈ ਸੰਨ 8 ਫਰਵੀ 1904 ਦੇ ਦਿਨ ਜਾਪਾਨੀ ਬੇੜੇ ਨੇ ਪੋਰਟ-ਆਰਥਰ 'ਤੇ ਹਮਲਾ ਕਰ ਦਿਤਾ। 10 ਫਰਵਰੀ 1904 ਨੂੰ ਜਾਪਾਨੀ ਸਮਰਾਟ ਨੇ ਰੂਸ ਵਿਰੁੱਧ ਯੁੱਧ ਦਾ ਐਲਾਨ ਕਰ ਦਿੱਤਾ। ਜਾਪਾਨ ਨੇ ਛੇਤੀ ਹੀ ਕੋਰੀਆ ਤੇ ਕਬਜ਼ਾ ਕਰ ਲਿਆ। ਜਾਪਾਨੀ ਸਾਗਰੀ ਸੈਨਾ ਨੇ ਟੋਗੋ ਦੀ ਅਗਵਾਈ ਵਿੱਚ ਪੋਰਟ ਆਰਥਰ 'ਤੇ ਬੰਬਾਰੀ ਜਾਰੀ ਰੱਖੀ। ਕੁਝ ਸਮੇਂ ਮਗਰੋਂ ਸੈਨਾਪਤੀ ਨੋਗੀ ਦੀ ਅਗਵਾਈ ਵਿੱਚ ਜਾਪਾਨ ਦੀ ਥਲ ਸੈਨਾ ਵੀ ਉਥੇ ਪਹੁੰਚ ਗਈ। ਇਸ ਸਮੇਂ ਪੋਰਟ ਆਰਥਰ ਦੀ ਜ਼ੁੰਮੇਵਾਰੀ ਰੂਸੀ ਸੈਨਾਪਤੀ ਸਟੋਇਸੇਲ ਦੇ ਜ਼ੁੰਮੇ ਸੀ। ਉਸ ਨੇ ਪੂਰੀ ਸ਼ਕਤੀ ਨਾਲ ਜਾਪਾਨੀਆਂ ਦਾ ਮੁਕਾਬਲਾ ਕੀਤਾ ਪਰੰਤੂ ਜਾਪਾਨੀ ਦੀ ਤਾਕਤ ਅੱਗੇ ਉਸ ਦੀ ਇੱਕ ਨਾ ਚੱਲੀ ਤੇ ਅੰਤ ਹਥਿਆਰ ਸੁੱਟਣ ਲਈ ਮਜ਼ਬੂਰ ਹੋ ਗਿਆ। ਤੇ ਅੰਤ 3 ਜਨਵਰੀ 1905 ਨੂੰ ਪੋਰਟ ਆਰਥਰ 'ਤੇ ਜਾਪਾਨੀਆਂ ਦਾ ਅਧਿਕਾਰ ਹੋ ਗਿਆ।

ਹਵਾਲੇ[ਸੋਧੋ]

ਹੋਰ[ਸੋਧੋ]