ਸਮੱਗਰੀ 'ਤੇ ਜਾਓ

ਪ੍ਰਭਲੀਨ ਸੰਧੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪ੍ਰਭਲੀਨ ਸੰਧੂ
ਜਨਮ (1983-12-05) ਦਸੰਬਰ 5, 1983 (ਉਮਰ 41)
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ1994 – ਹੁਣ ਤੱਕ

ਪ੍ਰਭਲੀਨ ਸੰਧੂ (ਜਨਮ 5 ਦਸੰਬਰ, 1983) ਇੱਕ ਪੰਜਾਬੀ ਫਿਲਮ ਅਭਿਨੇਤਰੀ ਹੈ। ਉਹ ਫਿਰੋਜਪੁਰ, ਪੰਜਾਬ, ਭਾਰਤ ਦੇ ਇੱਕ ਸਿੱਖ ਜੱਟ ਪਰਿਵਾਰ ਨਾਲ ਸਮਬੰਧ ਰੱਖਦੀ ਹੈ ਅਤੇ ਉਸਨੇ ਆਪਣੀ ਪੋਸਟ ਗਰੈਜੂਏਟ ਅੰਗਰੇਜ਼ੀ ਹਾਸਿਲ ਕੀਤੀ।

ਉਸ ਦੀ ਪਹਿਲੀ ਫਿਲਮ ਸੀ ਯਾਰਾਂ ਨਾਲ ਬਹਾਰਾਂ ਜਿਸ ਵਿੱਚ ਓਹ ਜੂਹੀ ਬੱਬਰ ਦੀ ਦੋਸਤ ਦੇ ਕਿਰਦਾਰ ਵਿੱਚ ਸੀ।[1] ਉਸ ਨੇ ਇੱਕ ਪੰਜਾਬੀ ਡਰਾਮਾ ਫਿਲਮ ਮਹਿੰਦੀ ਵਾਲੇ ਹੱਥ 2004 ਵਿੱਚ ਕੰਮ ਕੀਤਾ।[2] ਉਸ ਨੇ ਪੰਜਾਬੀ ਫਿਲਮ ਇੱਕ ਜਿੰਦ ਇੱਕ ਜਾਨ ਵਿੱਚ ਆਰੀਅਨ ਵੈਦ ਅਤੇ ਰਾਜ ਬੱਬਰ ਦੀ ਭੈਣ ਦੀ ਭੂਮਿਕਾ ਨਿਭਾਈ[3]

ਫਿਲਮੋਗ੍ਰਾਫੀ

[ਸੋਧੋ]
ਸਾਲ ਫਿਲਮ ਭੂਮਿਕਾ ਨੋਟਸ
2005 ਯਾਰਾਂ ਨਾਲ ਬਾਹਰਾ ਡੋਲੀ ਪੰਜਾਬੀ ਡਾਇਰੈਕਟਰ ਮਨਮੋਹਨ ਸਿੰਘ
2006 ਏਕ ਜਿੰਦ ਏਕ ਜਾਨ ਗੁੱਡੀ ਪੰਜਾਬੀ ਡਾਇਰੈਕਟਰ-ਚਿਤਰਥ
2006 ਮੇਹੰਦੀ ਵਾਲੇ ਹੱਥ ਰਾਵੀ ਪੰਜਾਬੀ
2011 ਰਹੇ ਚੜਦੀ ਕਲਾ ਪੰਜਾਬ ਦੀ ਜੇਬਾਂ ਪੰਜਾਬੀ
2011 ਨਾਟ ਏ ਲਵ ਸਟੋਰੀ ਅੰਜੁ ਡਾਇਰੈਕਟਰ-ਰਾਮ ਗੋਪਾਲ ਵਰਮਾ (ਹਿੰਦੀ)
2013 ਸ਼ਾਹਿਦ ਮਰੀਅਮ ਡਾਈਰੈਕਟਰ-ਹਨਸਲ ਮੇਹਤਾ (ਹਿੰਦੀ)
2013 ਸਿਕਸਟੀਨ ਤਨਿਸ਼ਾ ਆਂਟ
ਡਾਈਰੈਕਟਰ-ਰਾਜ ਪ੍ਰੋਹਿਤ(ਹਿੰਦੀ)
2013 ਨਾਬਰ ਮੁੱਖ ਭੂਮਿਕਾ ਵਧੀਆ ਫਿਲਮ ਲਈ 60th ਨੈਸਨਲ ਫਿਲਮ ਅਵਾਰਡ
2013 ਇਸ਼ਕ ਗਰਾਰੀ

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2008-08-15. Retrieved 2017-05-16. {{cite web}}: Unknown parameter |dead-url= ignored (|url-status= suggested) (help)
  2. http://photogallery.navbharattimes.indiatimes.com/articleshow/4042690.cms
  3. http://www.tribuneindia.com/2005/20051009/ldh1.htm

ਬਾਹਰੀ ਕੜੀਆਂ

[ਸੋਧੋ]