ਪ੍ਰਾਚੀ ਮਿਸ਼ਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪ੍ਰਾਚੀ ਮਿਸ਼ਰਾ
ਸੁੰਦਰਤਾ ਮੁਕਾਬਲਾੂ ਜੇਤੂ
Prachi Mishra grace 'Couture Cabanas' event at Asilo.jpg
ਮਿਸ਼ਰਾ 'ਕੋਚਰ ਕਾਬੰਸ' ਇਵੈਂਟ ਦੌਰਾਨ
ਜਨਮਉੱਤਰ ਪ੍ਰਦੇਸ਼, ਭਾਰਤ
ਕਿੱਤਾਮਾਡਲ, ਨਿਵੇਸ਼ੀ ਸਲਾਹਕਾਰ, ਸ਼ੋਕਮਾਡਲ ਏਜੰਸੀ ਆਨਰ ਅਦਾਕਾਰਾ
ਟਾਈਟਲਫੈਮਿਨਾ ਮਿਸ ਇੰਡੀਆ ਅਰਥ 2012[1]
ਮੁੱਖ
ਮੁਕਾਬਲਾ
ਫੈਮਿਨਾ ਮਿਸ ਇੰਡੀਆ 2012
(ਫੈਮਿਨਾ ਮਿਸ ਇੰਡੀਆ ਅਰਥ)
(ਮਿਸ ਕਨਜਿਨਲਿਟੀ 2012)[1]
Miss Earth 2012
(Miss Friendship)
(ਮਿਸ ਕਨਜਿਨਲਿਟੀ)

ਪ੍ਰਾਚੀ ਮਿਸ਼ਰਾ (ਜਨਮ 1988) ਫੈਮਿਨਾ ਮਿਸ ਇੰਡੀਆ ਅਰਥ 2012[2] ਦਾ ਤਾਜ  ਜਿੱਤਿਆ। ਇਸ ਨੇ ਸਬ-ਮੁਕਾਬਲੇ ਦੌਰਾਨ ਫੈਮਿਨਾ ਮਿਸ ਇੰਡੀਆ 2012 ਦਾ ਵੀ ਖ਼ਿਤਾਬ ਜਿੱਤਿਆ।

ਸ਼ੁਰੂਆਤੀ ਜੀਵਨ[ਸੋਧੋ]

ਪ੍ਰਾਚੀ ਦਾ ਜਨਮ ਇੱਕ ਹਿੰਦੂ ਪਰਿਵਾਰ[ਹਵਾਲਾ ਲੋੜੀਂਦਾ] ਵਿੱਚ ਹੋਇਆ। ਇਸ ਦੇ ਪਿਤਾ ਉੱਤਰ ਪ੍ਰਦੇਸ਼ ਵਿੱਚ ਇੱਕ ਜ਼ਿਲ੍ਹਾ ਜੱਜ ਹਨ ਅਤੇ ਉਸ ਦੀ ਮਾਤਾ ਘਰੇਲੂ ਔਰਤ ਹੈ। ਪ੍ਰਾਚੀ ਦਾ ਜਨਮ ਅਤੇ ਪਾਲਣ-ਪੋਸ਼ਣ ਉੱਤਰ ਪ੍ਰਦੇਸ਼ ਵਿੱਚ ਹੋਇਆ ਪਰ ਵੱਖਰੇ-ਵੱਖਰੇ ਸ਼ਹਿਰ ਵਿੱਚ ਰਹੀ। ਇਸਨੇ ਆਪਣੀ ਬੈਚੁਲਰ ਤਕਨਾਲੋਜੀ ਇਨ ਕੰਪਿਊਟਰ ਸਾਇੰਸ ਵਿੱਚ ਹਿੰਦੁਸਤਾਨ ਕਾਲਜ ਦੇ ਸਾਇੰਸ ਅਤੇ ਤਕਨਾਲੋਜੀ, ਮਥੁਰਾ, ਉੱਤਰ ਪ੍ਰਦੇਸ਼, ਤੋਂ ਪੂਰੀ ਕੀਤੀ। ਇਸਨੇ ਪੋਸਟ ਗਰੈਜੂਏਟ ਡਿਪਲੋਮਾ ਬੈਕਿੰਗ ਵਿੱਚ ਇੰਸਟੀਚਿਊਟ ਆਫ਼ ਮੈਨੇਜਮੈਂਟ ਸਟਡੀਜ਼, ਪੁਣੇ, ਮਹਾਰਾਸ਼ਟਰ[1] ਤੋਂ ਕੀਤਾ। ਇਸਨੇ ਸਟੈਂਡਰ ਚਾਰਟਰਡ ਬੈਂਕ, ਦਿੱਲੀ ਵਿੱਚ ਬਤੌਰ ਇੱਕ ਨਿਵੇਸ਼ ਸਲਾਹਕਾਰ ਕੰਮ ਕੀਤਾ।[3]

ਫੈਮਿਨਾ ਮਿਸ ਇੰਡੀਆ[ਸੋਧੋ]

ਇਸਨੇ ਫੈਮਿਨਾ ਮਿਸ ਇੰਡੀਆ ਮੁਕਾਬਲਾ ਵਿੱਚ ਭਾਗ ਲਿਆ ਅਤੇ ਫੈਮਿਨਾ ਮਿਸ ਇੰਡੀਆ ਅਰਥ ਦਾ ਖਿਤਾਬ ਜਿੱਤਿਆ। ਇਸਨੇ ਫੈਮਿਨਾ ਮਿਸ ਇੰਡੀਆ 2012 ਦੇ ਸਬ-ਮੁਕਾਬਲੇ ਦੌਰਾਨ ਵੀ ਮਿਸ ਕਨਜੇਨਿਲਿਟੀ ਦਾ ਤਾਜ ਹਾਸਿਲ ਕੀਤਾ। ਪ੍ਰਾਚੀ ਨੇ ਪੁਣੇ ਵਿੱਚ 2011 ਵਿੱਚ, ਰੇਡੀਓ ਮਿਰਚੀ ਬਿਊਟੀ ਕ਼ੁਈਨ ਪੁਰਸਕਾਰ ਜਿੱਤਿਆ।

ਮਿਸ ਅਰਥ 2012[ਸੋਧੋ]

ਇਸਨੇਮਨੀਲਾ, ਫਿਲੀਪੀਨਜ਼ ਵਿੱਚ ਆਯੋਜਿਤ ਮਿਸ ਅਰਥ 2012 ਵਿੱਚ ਭਾਰਤ ਨੂੰ ਦਰਸਾਇਆ। ਇਸਨੇ ਮਿਸ ਅਰਥ 2012 ਵਿੱਚ ਮਿਸ ਫ੍ਰੈਂਡਸ਼ਿਪ ਗਰੁੱਪ 1 ਵਿੱਚ ਇੱਕ ਸੋਨੇ ਦਾ ਤਮਗਾ ਜਿੱਤਿਆ ਅਤੇ ਮਿਸ ਕਨਜੇਨਿਲਿਟੀ 2012 ਦਾ ਖ਼ਿਤਾਬ ਵੀ ਜਿੱਤਿਆ।[4]

ਹਵਾਲੇ[ਸੋਧੋ]

  1. 1.0 1.1 1.2 "Prachi Mishra - Profile". Archived from the original on ਮਈ 15, 2013. Retrieved February 9, 2013. {{cite web}}: Unknown parameter |dead-url= ignored (help)
  2. Kaur, Ravneet (2012-09-14). "Miss India | Femina Miss India 2012 - Miss India World - Indiatimes.com". Feminamissindia.indiatimes.com. Archived from the original on 2013-05-15. Retrieved 2012-09-18. {{cite web}}: Unknown parameter |dead-url= ignored (help)
  3. "I know I will Win: Prachi Mishra". Archived from the original on ਅਪ੍ਰੈਲ 19, 2013. Retrieved February 9, 2013. {{cite web}}: Check date values in: |archive-date= (help); Unknown parameter |dead-url= ignored (help)
  4. "Prachi Mishra wins 'Miss Friendship' subtitle". Archived from the original on ਅਪ੍ਰੈਲ 19, 2013. Retrieved February 9, 2013. {{cite web}}: Check date values in: |archive-date= (help); Unknown parameter |dead-url= ignored (help)

ਹੋਰ ਪੜ੍ਹੋ[ਸੋਧੋ]

ਬਾਹਰੀ ਲਿੰਕ[ਸੋਧੋ]

Awards and achievements
ਪਿਛਲਾ
ਹਸਲੀਨ ਕੌਰ
ਮਿਸ ਅਰਥ ਇੰਡੀਆ
2012
ਅਗਲਾ
ਸੋਭਿਤਾ ਧੁਲੀਪਲਾ