ਪ੍ਰਿਜ਼ਨ ਬਰੇਕ
ਪ੍ਰਿਜ਼ਨ ਬਰੇਕ ਪਾਲ ਸ਼ਿਊਰਿੰਗ ਵੱਲੋਂ ਸਿਰਜਿਆ ਗਿਆ ਇੱਕ ਅਮਰੀਕੀ ਟੀਵੀ ਲੜੀਵਾਰ ਨਾਟਕ ਹੈ ਜੋ 2005 ਤੋਂ 2009 ਤੱਕ ਚਾਰ ਮੌਸਮਾਂ ਵਿੱਚ ਫ਼ੌਕਸ ਉੱਤੇ ਵਿਖਾਇਆ ਗਿਆ ਸੀ। ਇਹਦੀ ਕਹਾਣੀ ਦੋ ਭਰਾਵਾਂ ਦੁਆਲ਼ੇ ਘੁੰਮਦੀ ਹੈ; ਇੱਕ ਨੂੰ ਅਜਿਹੇ ਜੁਰਮ ਕਰ ਕੇ ਸਜ਼ਾ-ਏ-ਮੌਤ ਮਿਲੀ ਹੋਈ ਹੈ ਜੋ ਉਹਨੇ ਨਹੀਂ ਕੀਤਾ; ਅਤੇ ਦੂਜਾ ਆਪਣੇ ਭਰਾ ਨੂੰ ਜੇਲ੍ਹ 'ਚੋਂ ਛੁਡਾਉਣ ਅਤੇ ਉਹਦਾ ਨਾਂ ਬੇਦਾਗ਼ ਕਰਨ ਵਾਸਤੇ ਇੱਕ ਲੰਮੀ-ਚੌੜੀ ਵਿਉਂਤ ਘੜਦਾ ਹੈ
ਬਾਹਰਲੇ ਜੋੜ[ਸੋਧੋ]

ਵਿਕੀਮੀਡੀਆ ਕਾਮਨਜ਼ ਉੱਤੇ ਪ੍ਰਿਜ਼ਨ ਬਰੇਕ ਨਾਲ ਸਬੰਧਤ ਮੀਡੀਆ ਹੈ।
- ਆਈ ਐਮ ਡੀ ਬੀ ਤੇ ਪ੍ਰਿਜ਼ਨ ਬਰੇਕ
- Prison Break ਟੀਵੀ.ਕਾਮ ਵਿਖੇ