ਸਮੱਗਰੀ 'ਤੇ ਜਾਓ

ਵੈਂਟਵਰਦ ਮਿੱਲਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵੈਂਟਵਰਦ ਮਿੱਲਰ
ਮਿਲਰ ਦੀ 25 ਸਤੰਬਰ 2011 ਨੂੰ ਅੰਦ੍ਰਿਯਾਸ ਹੋਰੋਵਿਜ਼ ਵਲੋਂ ਖਿਚੀ ਫੋਟੋ
ਜਨਮ
ਵੈਂਟਵਰਦ ਅਰਲ ਮਿੱਲਰ III

(1972-06-02) ਜੂਨ 2, 1972 (ਉਮਰ 52)
ਨਾਗਰਿਕਤਾਬ੍ਰਿਟਿਸ਼ / ਅਮਰੀਕਾ
ਸਿੱਖਿਆਬੈਚੂਲਰ ਡਿਗਰੀ
ਅਲਮਾ ਮਾਤਰਪ੍ਰਿੰਸਟਨ ਯੂਨੀਵਰਸਿਟੀ
ਪੇਸ਼ਾ
ਸਰਗਰਮੀ ਦੇ ਸਾਲ1998–ਹੁਣ ਤੱਕ

ਵੈਂਟਵਰਦ ਅਰਲ ਮਿੱਲਰ III (ਜਨਮ 2 ਜੂਨ 1972) ਬ੍ਰਿਟੇਨ ਵਿੱਚ ਜੰਮਿਆ ਇੱਕ ਅਮਰੀਕੀ ਅਦਾਕਾਰ, ਮਾਡਲ, ਸਕਰੀਨਲੇਖਕ ਅਤੇ ਨਿਰਮਾਤਾ ਹੈ। ਉਹ ਪ੍ਰਿਜ਼ਨ ਬਰੇਕ ਵਿੱਚ ਮਾਇਕਲ ਸਕਲਫੀਲਡ ਵਜੋਂ ਕੀਤੀ ਅਦਾਕਾਰੀ ਲਈ ਜਾਣਿਆ ਜਾਂਦਾ ਹੈ, ਜਿਸ ਲਈ ਉਹ ਗੋਲਡਨ ਗਲੋਬ ਇਨਾਮ ਲਈ ਮੁੱਖ ਭੂਮਿਕਾ ਵਿੱਚ ਵਧੀਆ ਅਦਾਕਾਰ ਵਜੋਂ ਨਾਮਜਦ ਹੋਇਆ। ਉਸਨੇ 2013 ਵਿੱਚ ਸਟੋਕਰ ਨਾਂ ਦੀ ਰੋਮਾਂਚਕ ਫਿਲਮ ਤੋਂ ਸਕਰੀਨਲੇਖਕ ਵਜੋ ਸ਼ੁਰੂਆਤ ਕੀਤੀ।

ਜੀਵਨ

[ਸੋਧੋ]

ਮਿੱਲਰ ਦਾ ਜਨਮ ਚਿਪਿੰਗ ਨੋਰਟਨ, ਆਕਸਫੋਰਡਸ਼ਾਇਰ, ਇੰਗਲੈਂਡ ਵਿੱਚ ਹੋਇਆ। ਮਿੱਲਰ ਦਾ ਜਨਮ ਅਮਰੀਕੀ ਮਾਪਿਆ, ਜੋਏ ਮੇਰੀ ਅਤੇ ਵੈਂਟਵਰਦ ਅਰਲ ਮਿੱਲਰ II, ਦੇ ਘਰ ਹੋਇਆ।[1]

ਹਵਾਲੇ

[ਸੋਧੋ]
  1. Dutch television program Jensen!, September 10, 2007.