ਪ੍ਰੀਤੀ ਡਿਮਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪ੍ਰੀਤੀ ਡਿਮਰੀ
ਨਿੱਜੀ ਜਾਣਕਾਰੀ
ਪੂਰਾ ਨਾਂਮਪ੍ਰੀਤੀ ਡਿਮਰੀ
ਜਨਮ (1986-10-18) 18 ਅਕਤੂਬਰ 1986 (ਉਮਰ 35)
ਆਗਰਾ, ਭਾਰਤ
ਛੋਟਾ ਨਾਂਮਡੋਲੀ
ਬੱਲੇਬਾਜ਼ੀ ਦਾ ਅੰਦਾਜ਼ਖੱਬੂ-ਬੱਲੇਬਾਜ਼
ਗੇਂਦਬਾਜ਼ੀ ਦਾ ਅੰਦਾਜ਼ਖੱਬੇ-ਹੱਥੀਂ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 2)8 ਅਗਸਤ 2006 v ਇੰਗਲੈਂਡ ਮਹਿਲਾ
ਆਖ਼ਰੀ ਟੈਸਟ29 ਅਗਸਤ 2006 v ਇੰਗਲੈਂਡ ਮਹਿਲਾ
ਓ.ਡੀ.ਆਈ. ਪਹਿਲਾ ਮੈਚ (ਟੋਪੀ 19)29 ਜੁਲਾਈ 2006 v ਆਇਰਲੈਂਡ ਮਹਿਲਾ
ਆਖ਼ਰੀ ਓ.ਡੀ.ਆਈ.5 ਮਾਰਚ 2007 v ਇੰਗਲੈਂਡ ਮਹਿਲਾ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓ.ਡੀ.ਆਈ.
ਮੈਚ 2 19
ਦੌੜਾਂ 19 23
ਬੱਲੇਬਾਜ਼ੀ ਔਸਤ 19 23
100/50 0/0 0/0
ਸ੍ਰੇਸ਼ਠ ਸਕੋਰ 19 12*
ਗੇਂਦਾਂ ਪਾਈਆਂ 468 1007
ਵਿਕਟਾਂ 5 21
ਗੇਂਦਬਾਜ਼ੀ ਔਸਤ 36.4 26.38
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 3/75 1/14
ਕੈਚਾਂ/ਸਟੰਪ 0/0 3/0
ਸਰੋਤ: ਕ੍ਰਿਕਟ-ਅਰਕਾਈਵ, 12 ਸਤੰਬਰ 2009

ਪ੍ਰੀਤੀ ਡਿਮਰੀ (ਜਨਮ: ਆਗਰਾ ਵਿੱਚ, 18 ਅਕਤੂਬਰ 1986) ਇੱਕ ਕ੍ਰਿਕਟ ਖਿਡਾਰਨ ਹੈ। ਪ੍ਰੀਤੀ ਭਾਰਤ ਦੀ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਦੀ ਅੰਤਰਰਾਸ਼ਟਰੀ ਭਾਰਤੀ ਮਹਿਲਾ ਟੀਮ ਅਤੇ ਟੈਸਟ ਟੀਮ ਦੋਹਾਂ ਵਿੱਚ ਖੇਡਦੀ ਹੈ।[1] ਉਹ ਭਾਰਤੀ ਰੇਲਵੇ ਦੀ ਡੋਮੇਸਟਿਕ ਲੀਗ ਵਿੱਚ ਅਗਵਾਈ ਕਰ ਚੁੱਕੀ ਹੈ।[2]

ਹਵਾਲੇ[ਸੋਧੋ]

  1. "Preeti Dimri". Cricinfo. Retrieved 2009-09-12. 
  2. "Railways coach questions players' exclusion". Cricinfo. February 2, 2009. Retrieved 2009-09-12.