ਪੰਕਜ ਉਧਾਸ
ਦਿੱਖ
ਪੰਕਜ ਉਧਾਸ | |
---|---|
ਜਾਣਕਾਰੀ | |
ਜਨਮ | ਜੈਤਪੁਰ, ਗੁਜਰਾਤ, ਭਾਰਤ | 17 ਮਈ 1951
ਮੌਤ | 26 ਫਰਵਰੀ 2024 ਮੁੰਬਈ, ਮਹਾਰਾਸ਼ਟਰ, ਭਾਰਤ | (ਉਮਰ 72)
ਕਿੱਤਾ | ਗ਼ਜ਼ਲ ਗਾਇਕ |
ਵੈਂਬਸਾਈਟ | www |
ਪੰਕਜ ਉਧਾਸ (17 ਮਈ 1951 - 26 ਫਰਵਰੀ 2024) ਭਾਰਤ ਦੇ ਇੱਕ ਪ੍ਰਸਿਧ ਗ਼ਜ਼ਲ ਗਾਇਕ ਸਨ। ਭਾਰਤੀ ਸੰਗੀਤ ਉਦਯੋਗ ਵਿੱਚ ਉਸਨੂੰ ਤਲਤ ਅਜੀਜ਼ ਅਤੇ ਜਗਜੀਤ ਸਿੰਘ ਵਰਗੇ ਹੋਰਨਾਂ ਸੰਗੀਤਕਾਰਾਂ ਨਾਲ ਇਸ ਸ਼ੈਲੀ ਨੂੰ ਪ੍ਰਸਿਧ ਸੰਗੀਤ ਦੇ ਦਾਇਰੇ ਵਿੱਚ ਲਿਆਉਣ ਦਾ ਸਿਹਰਾ ਦਿੱਤਾ ਜਾਂਦਾ ਹੈ। 2006 ਵਿੱਚ ਪੰਕਜ ਉਦਾਸ ਨੂੰ ਪਦਮ ਸ਼੍ਰੀ ਨਾਲ ਨਿਵਾਜਿਆ ਗਿਆ ਸੀ।
ਜੀਵਨ
[ਸੋਧੋ]ਪੰਕਜ ਉਧਾਸ ਦਾ ਜਨਮ ਗੁਜਰਾਤ ਵਿਚ ਰਾਜਕੋਟ ਦੇ ਕੋਲ ਜੈਤਪੁਰ ਵਿੱਚ ਇੱਕ ਬੀਅਰ ਬਣਾਉਣ ਵਾਲੇ ਪਰਿਵਾਰ ਵਿੱਚ ਹੋਇਆ। ਇਹ ਤਿੰਨ ਭਰਾਵਾਂ ਵਿਚੋਂ ਸਭ ਤੋਂ ਛੋਟਾ ਸੀ।[1]
ਸੰਗੀਤ ਐਲਬਮਜ
[ਸੋਧੋ]- ਆਹਟ (1980)
- ਮੁਕਰਰ
- ਤਰੱਰਮ
- ਨਬੀਲ
- ਨਾਯਾਬ
- ਸ਼ਗੁਫ਼ਤਾ
- ਅਮਨ
- ਮਹਫ਼ਿਲ
- ਰਾਜੂਅਤ (ਗੁਜਰਾਤੀ)
- ਵਿਸਾਖੀ (ਪੰਜਾਬੀ)
- ਗੀਤਨੁਮਾ
- ਯਾਦ
- ਕਭੀ ਆਂਸੂ ਕਭੀ ਖੂ
- आफरीन
- ਹਮਨਸ਼ੀ
- ਆਫਰੀਨ
- ਰੂਬਾਈ
- ਮਹਕ
- ਹਸਰਤ
- ਭਾਲੋਬਾਸ਼ਾ (ਬੰਗਾਲੀ)
- ਯਾਰਾ - ਉਸਤਾਦ ਅਮਯਦ ਖਾਨ
- ਸ਼ਾਯਰ
ਹਵਾਲੇ
[ਸੋਧੋ]ਬਾਹਰੀ ਕੜੀਆਂ
[ਸੋਧੋ]- आधिकारिक जालक्षेत्र Archived 2010-11-24 at the Wayback Machine.