ਸਮੱਗਰੀ 'ਤੇ ਜਾਓ

ਪੰਜਾਬੀ ਵਿਰਸਾ 2018

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੰਜਾਬੀ ਵਿਰਸਾ 2018 ਕਮਲ ਹੀਰ, ਮਨਮੋਹਨ ਵਾਰਿਸ ਅਤੇ ਸੰਗਤਾਰ ਦੁਆਰਾ ਇਕ ਲਾਈਵ ਸਮਾਰੋਹ ਦੌਰਾ ਸੀ। ਇਹ ਲਾਈਵ ਸੰਗੀਤਕ ਪੰਜਾਬੀ ਸਮਾਗਮ 2004 ਤੋਂ ਹਰ ਸਾਲ ਵੱਖ-ਵੱਖ ਦੇਸ਼ਾਂ ਵਿੱਚ ਪੰਜਾਬੀ ਵਿਰਸਾ ਦੇ ਸਿਰਲੇਖ ਹੇਠ ਕੀਤਾ ਜਾਂਦਾ ਹੈ। ਇਸ ਸਾਲ ਇਹ ਅਗਸਤ ਅਤੇ ਸਤੰਬਰ 2018 ਦੇ ਮਹੀਨਿਆਂ ਨੂੰ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਕੀਤਾ ਗਿਆ ਸੀ [1] [2] ਇਸ ਨੂੰ ਪਲਾਜ਼ਮਾ ਰਿਕਾਰਡ ਦੁਆਰਾ ਪੇਸ਼ ਕੀਤਾ ਗਿਆ ਹੈ।

ਟੂਰ ਦੀਆਂ ਤਾਰੀਖਾਂ

[ਸੋਧੋ]
ਤਾਰੀਖ਼ ਸ਼ਹਿਰ ਦੇਸ਼ ਸਥਾਨ
18 ਅਗਸਤ 2018 ਐਡਮਿੰਟਨ ਕੈਨੇਡਾ
19 ਅਗਸਤ 2018 ਕੈਲਗਰੀ
25 ਅਗਸਤ 2018 ਐਬਟਸਫੋਰਡ
1 ਸਤੰਬਰ 2018 ਵਿਕਟੋਰੀਆ
2 ਸਤੰਬਰ 2018 ਸਸਕੈਟੂਨ
8 ਸਤੰਬਰ 2018 ਵਿਨੀਪੈਗ
15 ਸਤੰਬਰ 2018 [3] [4] [5] ਬਰੈਂਪਟਨ CAA ਪਾਵਰੇਡ ਸੈਂਟਰ
16 ਸਤੰਬਰ 2018 ਮਾਂਟਰੀਅਲ

ਟਰੈਕ

[ਸੋਧੋ]

ਸਾਰਾ ਸੰਗੀਤ ਸੰਗਤਾਰ ਦੁਆਰਾ ਤਿਆਰ ਕੀਤਾ ਗਿਆ ਹੈ।

ਪੰਜਾਬੀ ਵਿਰਸਾ 2018 ਕੈਨੇਡਾ
ਨੰ. ਸਿਰਲੇਖ ਕਲਾਕਾਰ
1. ਮਸਲਾ ਝਾਂਡੇ ਦਾ [6] [7] ਕਮਲ ਹੀਰ, ਸੰਗਤਾਰ ਅਤੇ ਮਨਮੋਹਨ ਵਾਰਿਸ

ਇਹ ਵੀ ਵੇਖੋ

[ਸੋਧੋ]
  • ਪੰਜਾਬੀ ਵਿਰਸਾ 2005
  • ਪੰਜਾਬੀ ਵਿਰਸਾ 2006
  • ਪੰਜਾਬੀ ਵਿਰਸਾ 2007
  • ਪੰਜਾਬੀ ਵਿਰਸਾ 2008
  • ਪੰਜਾਬੀ ਵਿਰਸਾ 2009
  • ਪੰਜਾਬੀ ਵਿਰਸਾ 2010

ਹਵਾਲੇ

[ਸੋਧੋ]
  1. "Punjabi Virsa 2018 Canada | Plasma Records". www.plasmarecords.com (in ਅੰਗਰੇਜ਼ੀ (ਅਮਰੀਕੀ)). Archived from the original on 2018-12-14. Retrieved 2018-12-02.
  2. "Punjabi Virsa 2018 Captivates with a Packed Musical Show | Indo American News". www.indoamerican-news.com. Retrieved 2018-12-02.
  3. "Punjabi Virsa 2018 (Toronto Show), Brampton, Ontario L6W 4T2 - southasian.events". southasian.events (in ਅੰਗਰੇਜ਼ੀ (ਅਮਰੀਕੀ)). Archived from the original on 2018-12-02. Retrieved 2018-12-02.
  4. "Punjabi Virsa on September 15,2018 | MuskokaRegion.com". MuskokaRegion.com (in ਅੰਗਰੇਜ਼ੀ (ਕੈਨੇਡੀਆਈ)). Retrieved 2018-12-02.
  5. "Punjabi Virsa on September 15,2018 | Toronto.com". Toronto.com (in ਅੰਗਰੇਜ਼ੀ (ਕੈਨੇਡੀਆਈ)). Archived from the original on 2018-12-02. Retrieved 2018-12-02.
  6. Masla Jhande da - Punjabi Virsa 2018 - Single by Manmohan Waris, Kamal Heer & Sangtar (in ਅੰਗਰੇਜ਼ੀ (ਬਰਤਾਨਵੀ)), 2018-10-24, retrieved 2018-12-02
  7. Plasma Records (2018-10-23), Masla Jhande Da | Punjabi Virsa 2018 - Canada, retrieved 2018-12-02