ਵਿਕਟੋਰੀਆ, ਬ੍ਰਿਟਿਸ਼ ਕੋਲੰਬੀਆ
ਦਿੱਖ
ਵਿਕਟੋਰੀਆ, ਬ੍ਰਿਟਿਸ਼ ਕੋਲੰਬੀਆ | |
|---|---|
![]() | |
| Interactive map of ਵਿਕਟੋਰੀਆ, ਬ੍ਰਿਟਿਸ਼ ਕੋਲੰਬੀਆ | |
| ਸਰਕਾਰ | |
| • MP | Murray Rankin |
| • MLAs | Carole James, Rob Fleming, Maurine Karagianis |
| ਸਮਾਂ ਖੇਤਰ | ਯੂਟੀਸੀ-8 |
| Postal code span | V0S, V8N-V8Z, V9A-V9E |
| ਏਰੀਆ ਕੋਡ | 250 and 778 |
| NTS Map | 092B06 |
| GNBC Code | JBOBQ |
ਵਿਕਟੋਰੀਆ (/[invalid input: 'icon']vɪkˈtɔːriə/) ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੀ ਰਾਜਧਾਨੀ ਹੈ ਜੋ ਕੈਨੇਡਾ ਵਿੱਚ ਪ੍ਰਸ਼ਾਂਤ ਮਹਾਂਸਾਗਰ ਦੇ ਤਟ ਉੱਤੇ ਵੈਨਕੂਵਰ ਟਾਪੂ ਦੇ ਦੱਖਣੀ ਸਿਰੇ ਉੱਤੇ ਸਥਿਤ ਹੈ। ਇਸ ਸ਼ਹਿਰ ਦੀ ਅਬਾਦੀ 80,017 ਹੈ ਜਦਕਿ ਵਡੇਰੇ ਵਿਕਟੋਰੀਆ ਮਹਾਂਨਗਰੀ ਇਲਾਕੇ ਦੀ ਅਬਾਦੀ 344,615 ਹੈ ਜਿਸ ਕਰ ਕੇ ਇਹ ਕੈਨੇਡਾ ਦਾ 15ਵਾਂ ਸਭ ਤੋਂ ਵੱਧ ਅਬਾਦੀ ਵਾਲਾ ਮਹਾਂਨਗਰੀ ਖੇਤਰ ਹੈ।
