ਪੰਜਾਬ ਕੇਸਰੀ ਲਾਲਾ ਜਗਤ ਨਰਾਇਣ ਦੁਆਰਾ ਚਲਾਇਆ ਹਿੰਦੀ ਭਾਸ਼ਾ ਦਾ ਰੋਜ਼ਾਨਾ ਅਖਬਾਰ ਹੈ। ਇਹ ਭਾਰਤ ਦੇ ਵੱਖ ਵੱਖ ਰਾਜ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਜੰਮੂ ਅਤੇ ਕਸ਼ਮੀਰ 'ਚ ਪ੍ਰਕਾਸ਼ਿਤ ਹੁੰਦਾ ਹੈ।