ਸਮੱਗਰੀ 'ਤੇ ਜਾਓ

ਪੰਜਾਬ ਕੇਸਰੀ (ਅਖ਼ਬਾਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੰਜਾਬ ਕੇਸਰੀ: ਬਾਨੀ: ਲਾਲਾ ਜਗਤ ਨਾਰਾਇਣ ਅਤੇ ਰਮੇਸ਼ ਚੰਦਰ

ਪੰਜਾਬ ਕੇਸਰੀ ਲਾਲਾ ਜਗਤ ਨਰਾਇਣ ਦੁਆਰਾ ਚਲਾਇਆ ਹਿੰਦੀ ਭਾਸ਼ਾ ਦਾ ਰੋਜ਼ਾਨਾ ਅਖਬਾਰ ਹੈ। ਇਹ ਭਾਰਤ ਦੇ ਵੱਖ ਵੱਖ ਰਾਜ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਜੰਮੂ ਅਤੇ ਕਸ਼ਮੀਰ 'ਚ ਪ੍ਰਕਾਸ਼ਿਤ ਹੁੰਦਾ ਹੈ।ਇਸਦੀ ਮਾਲਕੀਅਤ ਪੰਜਾਬ ਕੇਸਰੀ ਸਮੂਹ (ਦਿ ਹਿੰਦਸਮਾਚਾਰ ਲਿ.) ਦੀ ਹੈ। ਇਹ ਸਮੂਹ ਦੁਆਰਾ ਸ਼ੁਰੂ ਕੀਤੇ ਗਏ ਚਾਰ ਅਖਬਾਰਾਂ ਵਿੱਚੋਂ ਇੱਕ ਹੈ; ਹੋਰ ਤਿੰਨ ਹਨ ਉਰਦੂ ਵਿਚ ਹਿੰਦ ਸਮਾਚਾਰ, ਪੰਜਾਬੀ ਭਾਸ਼ਾਵਾਂ ਵਿਚ ਜਗਬਾਣੀ ਅਤੇ ਦਿੱਲੀ ਐਨਸੀਆਰ ਦੀਆਂ ਹਿੰਦੀ ਭਾਸ਼ਾਵਾਂ ਵਿਚ ਨਵੋਦਿਆ ਟਾਈਮਜ਼