ਪੰਜਾਬ ਦੀਆਂ ਜਲਥਾਵਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪੰਜਾਬ ਦੀਆਂ ਜਲਥਾਵਾਂ, ਪੰਜਾਬ ਰਾਜ ਪਾਣੀ ਵਾਲੀਆਂ ਉਹ ਥਾਂਵਾਂ ਹਨ ਜਿਥੇ ਬਰਸਾਤੀ ਜਾਂ ਪੱਕੇ ਤੌਰ ਤੇ ਪਾਣੀ ਜਮਾਂ ਰਹਿੰਦਾ ਹੈ। ਇਹ ਥਾਂਵਾਂ ਪੰਛੀਆਂ ਅਤੇ ਹੋਰ ਜੀਵ ਜੰਤੂਆਂ ਦੀ ਭੋਜਨ ਲੜੀ ਅਤੇ ਰੈਣ ਬਸੇਰਾ ਹੁੰਦੀਆਂ ਹਨ । ਆਮ ਤੌਰ ਤੇ ਜਲਥਾਵਾਂ , ਨੂੰ ਜਲਗਾਹਾਂ (Wetlands), ਦਾ ਛੋਟੇ ਆਕਾਰ ਦਾ ਰੂਪ ਮੰਨਿਆ ਜਾ ਸਕਦਾ ਹੈ । ਜਲਗਾਹਾਂ ਆਮ ਤੌਰ ਤੇ ਸਰਕਾਰੀ ਤੌਰ ਤੇ ਘੋਸ਼ਿਤ ਕੀਤੀਆਂ ਜਾਂ ਲੋਕ ਭਾਈਚਾਰੇ ਵਲੋਂ ਵੱਡੇ ਪਧਰ ਤੇ ਜਾਣੀਆਂ ਪਹਿਚਾਣੀਆਂ ਹੁੰਦੀਆਂ ਹਨ ਜਦ ਕਿ ਜਲਥਾਵਾਂ ਛੋਟੇ ਆਕਾਰ ਦੀਆਂ ਪਾਣੀ ਵਾਲੀਆਂ ਥਾਂਵਾਂ ਹੁੰਦੀਆਂ ਹਨ ਜੋ ਜੀਵ ਜੰਤੂਆਂ ਦੇ ਰੈਣ ਬਸੇਰੇ ਅਤੇ ਭੋਜਨ ਲੜੀ (ਇਕੋ ਸਿਸਟਮ ) ਤਾਂ ਹੁੰਦੀਆਂ ਹਨ ਪਰ ਜਿਆਦਾ ਮਸ਼ਹੂਰ ਨਹੀਂ ਹੁੰਦੀਆਂ ਜਿਵੇ ਪਿੰਡਾਂ, ਕਸਬਿਆਂ ਦੇ ਟੋਭੇ, ਛੱਪੜ ਆਦਿ । ਪੰਜਾਬ ਵਿੱਚ ਅਜਿਹੀਆਂ ਕਈ ਪਿੰਡ ਪੱਧਰ ਦੀਆਂ ਜਲਗਾਹਾਂ ਹਨ ਜਿਥੇ ਕਈ ਤਰਾਂ ਦਾ ਜੀਅ-ਜੰਤ ਪਨਪਦਾ ਹੈ ਅਤੇ ਕਈਆਂ ਵਿੱਚ ਸਰਦੀਆਂ ਵਿੱਚ ਕਾਫੀ ਪ੍ਰਵਾਸੀ ਪੰਛੀ ਵੀ ਆਉਦੇ ਹਨ।

ਮਿਸਾਲ[ਸੋਧੋ]

ਜਲਥਾਵਾਂ[ਸੋਧੋ]

ਜਲਗਾਹਾਂ[ਸੋਧੋ]

ਹਵਾਲੇ[ਸੋਧੋ]