ਰੋਪੜ ਜਲਗਾਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Water Lake in Northern India.jpg
ਰੋਪੜ ਜਲਗਾਹ
ਸਥਿਤੀ ਪੰਜਾਬ
ਗੁਣਕ 31°01′N 76°30′E / 31.02°N 76.50°E / 31.02; 76.50ਗੁਣਕ: 31°01′N 76°30′E / 31.02°N 76.50°E / 31.02; 76.50
ਝੀਲ ਦੇ ਪਾਣੀ ਦੀ ਕਿਸਮ ਤਾਜ਼ਾ ਪਾਣੀ
ਮੁਢਲੇ ਅੰਤਰ-ਪ੍ਰਵਾਹ ਸਤਲੁਜ ਝੀਲ
ਪਾਣੀ ਦਾ ਨਿਕਾਸ ਦਾ ਦੇਸ਼ ਭਾਰਤ
ਖੇਤਰਫਲ 1,365 ਹੈਕ.
ਔਸਤ ਡੂੰਘਾਈ 0.5 ਮੀ.
ਵੱਧ ਤੋਂ ਵੱਧ ਡੂੰਘਾਈ 6 ਮੀ.
ਤਲ ਦੀ ਉਚਾਈ 275 ਮੀ.
ਬਸਤੀਆਂ ਰੂਪਨਗਰ

ਰੋਪੜ ਜਲਗਾਹ , ਜਿਸਨੂੰ ਰੋਪੜ ਝੀਲ ਵੀ ਕਿਹਾ ਜਾਂਦਾ ਹੈ ਭਾਰਤ ਦੇ ਪੰਜਾਬ ਰਾਜ ਦੇ ਰੂਪਨਗਰ ਜ਼ਿਲ੍ਹੇ ਵਿੱਚ ਪੈਂਦੀ ਇੱਕ ਜਲਗਾਹ ਹੈ ਜੋ ਦਰਿਆ ਸਤਲੁਜ ਦੇ ਕਿਨਾਰੇ ਪੈਂਦੀ ਹੈ। ਇਸ ਜਲਗਾਹ ਉੱਤੇ ਕਾਫ਼ੀ ਜੈਵਿਕ ਵਿਭਿੰਨਤਾ ਪਾਈ ਜਾਂਦੀ ਹੈ। ਇੱਥੇ 9 ਥਣਧਾਰੀ ਜੀਵ ,154 ਪੰਛੀ (ਪ੍ਰਵਾਸੀ ਅਤੇ ਖੇਤਰੀ ਪੰਛੀ ),ਮੱਛੀਆਂ ਦੀਆਂ 35 ਕਿਸਮਾਂ, 9 ਅਰਥ੍ਰੋਪੋਡ (arthropod) ,11 ਰੋਟਿਫਰ (rotifer) ਅਤੇ 10 ਪ੍ਰੋਟੋਜੋਆ ਪ੍ਰਜਾਤੀਆਂ ਮਿਲਦੀਆਂ ਹਨ। [1]

ਇਹ ਵੀ ਵੇਖੋ[ਸੋਧੋ]

ਰਾਮਸਰ ਸਮਝੌਤਾ

ਤਸਵੀਰਾਂ[ਸੋਧੋ]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. "Inventory of Wetlands." Ropar Reservoir, pp. 380-403. Retrieved on 12 November 2008.