ਪੰਨਾਤਾਲ ਝੀਲ
ਦਿੱਖ
ਪੰਨਾਤਾਲ ਝੀਲ | |
---|---|
ਸਥਿਤੀ | ਉਤਰਾਖੰਡ ਭਾਰਤ |
ਗੁਣਕ | 29°21′25″N 79°31′52″E / 29.357°N 79.531°E |
Basin countries | ਭਾਰਤ |
Surface elevation | 1,370 m (4,490 ft) |
ਪੰਨਾਤਾਲ ਝੀਲ , ਜਿਸ ਨੂੰ ਗਰੂੜ ਵੀ ਕਿਹਾ ਜਾਂਦਾ ਹੈ, ਉੱਤਰਾਖੰਡ, ਭਾਰਤ ਵਿੱਚ ਸੱਤਲ ਦੀਆਂ ਸੱਤ ਝੀਲਾਂ ਵਿੱਚੋਂ ਇੱਕ ਹੈ।
ਨੈਨੀਤਾਲ ਤੋਂ 22 ਕਿਲੋਮੀਟਰ, ਨਵੀਂ ਦਿੱਲੀ ਤੋਂ 298 ਕਿਲੋਮੀਟਰ, ਅਤੇ ਕਾਠਗੋਦਾਮ ਰੇਲਵੇ ਸਟੇਸ਼ਨ ਤੋਂ 35 ਕਿ.ਮੀ ਹੈ । ਆਸੇ ਪਾਸੇ ਦੇ ਖੇਤਰ ਵਿੱਚ ਛੇ ਹੋਰ ਝੀਲਾਂ ਹਨ: ਨਲ-ਦਮਯੰਤੀ ਤਾਲ, ਪੂਰਨ ਤਾਲ, ਸੀਤਾ ਤਾਲ, ਰਾਮ ਤਾਲ, ਲਕਸ਼ਮਣ ਤਾਲ, ਅਤੇ ਸੁੱਖਾ ਤਾਲ (ਖੁਰਦਰੀਆ ਤਾਲ)।
ਬਾਰੇ
[ਸੋਧੋ]ਝੀਲ ਅਤੇ ਇਸ ਦੇ ਆਲੇ-ਦੁਆਲੇ ਸਾਫ਼-ਸੁਥਰੇ ਅਤੇ ਵਪਾਰੀਕਰਨ ਤੋਂ ਅਛੂਤੇ ਹਨ।
ਇਹ ਵੀ ਵੇਖੋ
[ਸੋਧੋ]ਬਾਹਰੀ ਲਿੰਕ
[ਸੋਧੋ]- ਨੈਨੀਤਾਲ ਦੀ ਅਧਿਕਾਰਤ ਵੈੱਬਸਾਈਟ Archived 2023-05-06 at the Wayback Machine.
- ਭੀਮਤਲ