ਪੱਛਮੀ ਜ਼ੋਨ ਸੱਭਿਆਚਾਰਕ ਕੇਂਦਰ
ਦਿੱਖ
| ਨਿਰਮਾਣ | 1986-7 |
|---|---|
| ਕਿਸਮ | ਜ਼ੋਨਲ ਕਲਚਰਲ ਸੈਂਟਰ |
| ਮੰਤਵ | ਸਿੱਖਿਆ, ਕਲਾਵਾਂ ਅਤੇ ਸੱਭਿਆਚਾਰ ਨੂੰ ਸਾਂਭਣਾ ਅਤੇ ਉਤਸ਼ਾਹਿਤ ਕਰਨਾ |
| ਟਿਕਾਣਾ |
|
| ਵੈੱਬਸਾਈਟ | http://www.wzccindia.com/ |
ਵੈਸਟ ਜ਼ੋਨ ਕਲਚਰਲ ਸੈਂਟਰ ਉਦੈਪੁਰ, ਰਾਜਸਥਾਨ (ਭਾਰਤ) ਕਲਾ, ਸ਼ਿਲਪਕਾਰੀ, ਪਰੰਪਰਾਵਾਂ ਅਤੇ ਸੱਭਿਆਚਾਰਕ ਵਿਰਾਸਤ ਨੂੰ ਸਾਂਭਣ ਅਤੇ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਦੁਆਰਾ ਸਥਾਪਿਤ ਸੱਤ ਖੇਤਰੀ ਸੱਭਿਆਚਾਰਕ ਕੇਂਦਰਾਂ ਵਿੱਚੋਂ ਇੱਕ ਹੈ।
ਇਹ ਸੈਂਟਰ ਪਰੰਪਰਾਗਤ ਅਤੇ ਕਬਾਇਲੀ ਕਲਾਵਾਂ ਸਮੇਤ ਖੇਤਰੀ ਸੱਭਿਆਚਾਰਕ ਸਰੋਤਾਂ ਨੂੰ ਸਾਂਭਣ ਅਤੇ ਵਿਕਸਿਤ ਕਰਨ ਲਈ ਕੰਮ ਕਰਦਾ ਹੈ। ਇਸਨੂੰ ਪ੍ਰਬੰਧਕੀ ਢਾਂਚਾ ਭਾਰਤ ਸਰਕਾਰ ਵਲੋਂ ਦਿੱਤਾ ਗਿਆ ਹੈ।[1]
ਭਾਰਤ ਦੇ ਹੋਰ ਕਲਚਰਲ ਸੈਂਟਰ
[ਸੋਧੋ]ਹਵਾਲੇ
[ਸੋਧੋ]- ↑ West Zone Culture Center, West Zone Culture Centre, archived from the original on 2010-12-21, retrieved 2014-11-11,
... West Zone Cultural Centre (WZCC) with its headquarters at Udaipur is one of the seven Zonal Cultural Centres set up during 1986-87, under the direct initiative of the Ministry of Human Resource Development, Govt. of India ...