ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ
ਦਿੱਖ
(ਨਾਰਥ ਜ਼ੋਨ ਕਲਚਰਲ ਸੈਂਟਰ ਤੋਂ ਮੋੜਿਆ ਗਿਆ)
ਨਿਰਮਾਣ | 1985-6 |
---|---|
ਕਿਸਮ | ਜ਼ੋਨਲ ਕਲਚਰਲ ਸੈਂਟਰ |
ਮੰਤਵ | ਸਿੱਖਿਆ, ਕਲਾਵਾਂ ਅਤੇ ਸੱਭਿਆਚਾਰ ਨੂੰ ਸਾਂਭਣਾ ਅਤੇ ਉਤਸ਼ਾਹਿਤ ਕਰਨਾ |
ਟਿਕਾਣਾ |
|
ਵੈੱਬਸਾਈਟ | http://www.nzccindia.com/ |
ਨਾਰਥ ਜ਼ੋਨ ਕਲਚਰਲ ਸੈਂਟਰ ਜਾਂ ਐਨਜ਼ੈੱਡਸੀਸੀ ਪਟਿਆਲਾ, ਕਲਾ, ਸ਼ਿਲਪਕਾਰੀ, ਪਰੰਪਰਾਵਾਂ ਅਤੇ ਸੱਭਿਆਚਾਰਕ ਵਿਰਾਸਤ ਨੂੰ ਸਾਂਭਣ ਅਤੇ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਦੁਆਰਾ ਸਥਾਪਿਤ ਸੱਤ ਖੇਤਰੀ ਸੱਭਿਆਚਾਰਕ ਕੇਂਦਰਾਂ ਵਿੱਚੋਂ ਪਹਿਲਾ ਹੈ।
ਨਾਰਥ ਜ਼ੋਨ ਕਲਚਰਲ ਸੈਂਟਰ ਦੀ ਸਥਾਪਨਾ ਦਾ ਐਲਾਨ ਉਸ ਵੇਲੇ ਦੇ ਭਾਰਤ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਹੁਸੈਨੀਵਾਲਾ, ਪੰਜਾਬ ਦੇ 23 ਮਾਰਚ 1985 ਨੂੰ ਆਪਣੇ ਦੌਰੇ ਦੌਰਾਨ ਕੀਤਾ ਸੀ।
ਭਾਰਤ ਦੇ ਹੋਰ ਕਲਚਰਲ ਸੈਂਟਰ
[ਸੋਧੋ]- ਪੂਰਬੀ ਜ਼ੋਨ ਕਲਚਰਲ ਸੈਂਟਰ, ਕੋਲਕਾਤਾ
- ਪੱਛਮੀ ਜ਼ੋਨ ਕਲਚਰਲ ਸੈਂਟਰ, ਉਦੇਪੁਰ, ਰਾਜਸਥਾਨ
- ਉੱਤਰ ਪੂਰਬੀ ਜ਼ੋਨ ਕਲਚਰਲ ਸੈਂਟਰ, ਡੀਮਾਪੁਰ, ਨਾਗਾਲੈਂਡ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |