ਸਮੱਗਰੀ 'ਤੇ ਜਾਓ

ਫਤਿਹਗੜ੍ਹ ਛੰਨਾ, ਸੰਗਰੂਰ

ਗੁਣਕ: 30°18′27″N 75°52′15″E / 30.307544°N 75.870717°E / 30.307544; 75.870717
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਫਤਿਹਗੜ੍ਹ ਛੰਨਾ
ਪਿੰਡ
ਫਤਿਹਗੜ੍ਹ ਛੰਨਾ is located in ਪੰਜਾਬ
ਫਤਿਹਗੜ੍ਹ ਛੰਨਾ
ਫਤਿਹਗੜ੍ਹ ਛੰਨਾ
ਪੰਜਾਬ, ਭਾਰਤ ਵਿੱਚ ਸਥਿਤੀ
ਫਤਿਹਗੜ੍ਹ ਛੰਨਾ is located in ਭਾਰਤ
ਫਤਿਹਗੜ੍ਹ ਛੰਨਾ
ਫਤਿਹਗੜ੍ਹ ਛੰਨਾ
ਫਤਿਹਗੜ੍ਹ ਛੰਨਾ (ਭਾਰਤ)
ਗੁਣਕ: 30°18′27″N 75°52′15″E / 30.307544°N 75.870717°E / 30.307544; 75.870717
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਸੰਗਰੂਰ
ਬਲਾਕਸੰਗਰੂਰ
ਉੱਚਾਈ
238 m (781 ft)
ਆਬਾਦੀ
 (2011 ਜਨਗਣਨਾ)
 • ਕੁੱਲ1,672
ਭਾਸ਼ਾਵਾਂ
 • ਅਧਿਕਾਰਤਪੰਜਾਬੀ
ਸਮਾਂ ਖੇਤਰਯੂਟੀਸੀ+5:30 (ਆਈਐੱਸਟੀ)
ਡਾਕ ਕੋਡ
148001
ਟੈਲੀਫ਼ੋਨ ਕੋਡ01672******
ਵਾਹਨ ਰਜਿਸਟ੍ਰੇਸ਼ਨPB:13
ਨੇੜੇ ਦਾ ਸ਼ਹਿਰਸੰਗਰੂਰ, ਧੂਰੀ

ਫਤਿਹਗੜ੍ਹ ਛੰਨਾ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹਾ ਸੰਗਰੂਰ ਜ਼ਿਲ੍ਹੇ ਦੇ ਬਲਾਕ ਸੰਗਰੂਰ ਦਾ ਇੱਕ ਪਿੰਡ ਹੈ। ਸੰਗਰੂਰ ਤੋਂ 10 ਕਿਲੋਮੀਟਰ ਦੀ ਦੂਰੀ ਤੇ ਅਤੇ ਧੂਰੀ ਤੋਂ 10 ਕਿਲੋਮੀਟਰ ਅਤੇ ਸੂਬੇ ਦੀ ਰਾਜਧਾਨੀ ਤੋਂ 116 ਕਿਲੋਮੀਟਰ ਦੀ ਦੂਰੀ ਤੇ ਹੈ। ਗੁਰਦੁਆਰਾ ਨਾਨਕਿਆਣਾ ਸਾਹਿਬ ਤੋਂ 7 ਕਿਲੋਮੀਟਰ ਦੂਰੀ ਤੇ ਸਥਿਤ ਹੈ।

ਨੇੜੇ ਦੇ ਪਿੰਡ

[ਸੋਧੋ]

ਥਲੇਸ (3 ਕਿਲੋਮੀਟਰ), ਰੂਪਾਹੇੜੀ (5 ਕਿਲੋਮੀਟਰ), ਸਾਰੋਂ (3 ਕਿਲੋਮੀਟਰ),ਅਕੋਈ ਸਾਹਿਬ (4 ਕਿਲੋਮੀਟਰ), ਬੇਨੜਾ (4 ਕਿਲੋਮੀਟਰ),ਦੇਹਕਲਾਂ (500 ਮੀਟਰ), ਬਾਲੀਆਂ (4 ਕਿਲੋਮੀਟਰ) ਫਤਹਿਗੜ੍ਹ ਛੰਨਾ ਦੇ ਨੇੜਲੇ ਪਿੰਡ ਹਨ। ਫਤਹਿਗੜ੍ਹ ਛੰਨਾ ਦੱਖਣ ਵੱਲ ਸੰਗਰੂਰ ਤਹਿਸੀਲ, ਪੂਰਬ ਵੱਲ ਭਵਾਨੀਗੜ੍ਹ ਤਹਿਸੀਲ, ਪੱਛਮ ਵੱਲ ਸ਼ੇਰਪੁਰ ਤਹਿਸੀਲ, ਦੱਖਣ ਵੱਲ ਸੁਨਾਮ ਤਹਿਸੀਲ ਨਾਲ ਘਿਰਿਆ ਹੋਇਆ ਹੈ। ਧੂਰੀ, ਸੰਗਰੂਰ, "ਲੌਂਗੋਵਾਲ, ਸੁਨਾਮ ਸ਼ਹਿਰ ਫਤਹਿਗੜ੍ਹ ਛੰਨਾ ਦੇ ਨੇੜੇ ਦੇ ਸ਼ਹਿਰ ਹਨ।

ਰੇਲ ਦੁਆਰਾ

[ਸੋਧੋ]

ਬਹਾਦੁਰ ਸਿੰਘ ਵਾਲਾ ਰੇਲਵੇ ਸਟੇਸ਼ਨ,ਫਤਿਹਗੜ੍ਹ ਛੰਨਾ ਦੇ ਬਿਲਕੁਲ ਨੇੜੇ 1 ਕਿਲੋਮੀਟਰ ਤੋਂ ਵੀ ਘੱਟ ਦੂਰੀ ਤੇ ਰੇਲਵੇ ਸਟੇਸ਼ਨ ਹੈ। ਅਤੇ ਧੂਰੀ ਜੰਕਸ਼ਨ ਰੇਲਵੇ ਸਟੇਸ਼ਨ 10 ਕਿਲੋਮੀਟਰ ਦੀ ਦੂਰੀ ਤੇ ਹੈ। ਸੰਗਰੂਰ ਰੇਲਵੇ ਸਟੇਸ਼ਨ ਤੋਂ 10 ਕਿਲੋਮੀਟਰ ਦੂਰ ਹੈ । [1]

ਹਵਾਲੇ

[ਸੋਧੋ]

https://sangrur.nic.in/