ਫਰਜਾਨਾ
ਦਿੱਖ
ਫਰਜ਼ਾਨਾ ਬਰੂਚਾ | |
---|---|
ਜਨਮ | |
ਪੇਸ਼ਾ | ਅਦਾਕਾਰਾ, ਕੋਰੀਓਗ੍ਰਾਫਰ, ਮਾਡਲ |
ਸਰਗਰਮੀ ਦੇ ਸਾਲ | 2006–2009 |
ਫਰਜ਼ਾਨਾ (ਜਨਮ ਫਰਜ਼ਾਨਾ ਬਰੂਚਾ ਵਜੋਂ ਮੁੰਬਈ, ਮਹਾਰਾਸ਼ਟਰ, ਭਾਰਤ ਵਿੱਚ) ਇੱਕ ਭਾਰਤੀ ਅਭਿਨੇਤਰੀ , ਕੋਰੀਓਗ੍ਰਾਫਰ ਅਤੇ ਮਾਡਲ ਹੈ। ਉਸ ਨੇ ਮੁੱਖ ਤੌਰ ' ਤੇ ਤੇਲਗੂ ਅਤੇ ਤਾਮਿਲ ਫ਼ਿਲਮਾਂ ਵਿੱਚ ਕੰਮ ਕੀਤਾ।
ਕੈਰੀਅਰ
[ਸੋਧੋ]ਫਰਜ਼ਾਨਾ ਨੇ ਇੱਕ ਪੇਸ਼ੇਵਰ ਡਾਂਸਰ ਅਤੇ ਕੋਰਿਓਗ੍ਰਾਫਰ ਦੇ ਤੌਰ ਤੇ ਆਪਣਾ ਕਰੀਅਰ ਸ਼ੁਰੂ ਕੀਤਾ।[1] ਉਸਨੇ ਕਈ ਫੈਸ਼ਨ ਸ਼ੋਅ ਅਤੇ ਐਲਬਮਾਂ ਲਈ ਕੋਰੀਓਗ੍ਰਾਫੀ ਕੀਤੀ ਹੈ। ਕੋਰੀਓਗ੍ਰਾਫਰ ਦੇ ਤੌਰ ਤੇ, ਉਸਨੇ ਅਦਨਾਨ ਸਾਮੀ ਦੇ ਸਟੇਜ ਸ਼ੋਅ 'ਤੇ ਕੰਮ ਕੀਤਾ। ਉਸ ਦੀ ਸਭ ਤੋਂ ਮਹੱਤਵਪੂਰਨ ਕੋਰਿਓਗ੍ਰਾਫੀ 2006 ਦੇ ਸੰਜੈ ਦੱਤ ਦੀ ਫ਼ਿਲਮ ਜ਼ਿੰਦਾ ਦੇ ਸਿਰਲੇਖ ਗੀਤ ਲਈ ਸੀ।[2] ਬਾਅਦ ਵਿੱਚ ਉਹ ਹੀਰੋ ਹੌਂਡਾ, ਸੈਨਸੂਈ, ਗੋਦਰੇਜ ਵਾਲ ਕੇਅਰ ਅਤੇ ਬਿਗ ਬਾਜ਼ਾਰ ਜਿਹੇ ਮਾਡਲਾਂ ਲਈ ਇੱਕ ਪੇਸ਼ੇਵਰ ਮਾਡਲ ਬਣ ਗਈ
ਫਿਲਮੋਗ੍ਰਾਫ਼ੀ
[ਸੋਧੋ]ਫ਼ਿਲਮ | ਸਾਲ | ਭਾਸ਼ਾ | ਭੂਮਿਕਾ | ਨੋਟਸ |
---|---|---|---|---|
ਭਾਗਿਆਲਕਸ਼ਮੀ ਬੰਮਪਰ ਡਰਾਅ | 2006 | ਤੇਲਗੂ | ||
ਸੀਮਾ ਸਾਸ਼ਤਰੀ | 2007 | ਤੇਲਗੂ | ||
ਬੋਮਮਨਾ ਬ੍ਰਦਰਜ਼ ਚੰਦਨਾ ਸਿਸਟਰਜ਼ | 2008 | ਤੇਲਗੂ | ||
ਗਜੀਬੀਜੀ | 2008 | ਤੇਲਗੂ | ||
ਮਾਲੇਪੁਵੂ | 2008 | ਤੇਲਗੂ | ਖਾਸ਼ ਦਿੱਖ | |
ਕੁਬੇਰੁਲੂ | 2008 | ਤੇਲਗੂ | ||
1977 | 2009 | ਤਾਮਿਲ |
ਕੋਰੀਓਗ੍ਰਾਫ਼ੀ
[ਸੋਧੋ]ਫ਼ਿਲਮ | ਸਾਲ | ਭਾਸ਼ਾ | ਨੋਟਸ |
---|---|---|---|
ਜ਼ਿੰਦਾ | 2006 | ਹਿੰਦੀ |
ਹਵਾਲੇ
[ਸੋਧੋ]- ↑ "tar Interviews: Farzana". Telugucinema.com. Archived from the original on 2012-06-16. Retrieved 2013-08-17.
{{cite web}}
: Unknown parameter|dead-url=
ignored (|url-status=
suggested) (help) - ↑ "Farzana interview - chitchat - Telugu film actress". Idlebrain.com. 2006-12-07. Retrieved 2013-08-17.