ਫਰਮਾ:ਖ਼ਬਰਾਂ/2009/ਮਾਰਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡ੍ਰੋਨ ਜਹਾਜ
ਡ੍ਰੋਨ ਜਹਾਜ
  • ਸੋਮਵਾਰ, ੧੬ ਮਾਰਚ, ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਇੱਕ ਧਮਾਕੇ ਵਿੱਚ ਅੱਠ ਲੋਕ ਮਾਰੇ ਗਏ ਅਤੇ ਬਹੁਤ ਜਖਮੀ ਹੋਏ।
  • ਸ਼ੁੱਕਰਵਾਰ, ੧੩ ਮਾਰਚ ਨੂੰ ਅਮਰੀਕੀ ਸੇਨਾ ਨੇ ਅਫਗਾਨੀਸਤਾਨ ਦੀ ਸੀਮਾ ਤੋਂ ਪਾਕਿਸਤਾਨ ਵਿੱਚ ਡ੍ਰੋਨ ਜਹਾਜ (ਤਸਵੀਰ) ਨਾਲ ਹਮਲੇ ਕਿਤੇ, ਜਿਸ ਵਿੱਚ ੨੪ ਲੋਕ ਮਰੇ।
  • ਮੰਗਲਵਾਰ, ੩ ਮਾਰਚ ਨੂੰ ਪਾਕਿਸਤਾਨ ਦੇ ਦੌਰੇ ਤੇ ਪਹੁੰਚੀ ਸ੍ਰੀ ਲੰਕਾ ਦੀ ਕ੍ਰਿਕਟ ਟੀਮ ਤੇ ਹੋਏ ਆਤੰਕਬਾਦੀ ਹਮਲੇ ਵਿੱਚ ਪੰਜ ਪੁਲਿਸ ਵਾਲੇ ਮਾਰੇ ਗਏ ਅਤੇ ਕੁਝ ਖਿਡਾਰੀ ਜਖਮੀ ਹੋਏ।
  • ਅੰਗੋਲਾ ਅਤੇ ਨਾਮਿਬੀਆ ਵਿੱਚ ੯੦ ਲੋਕਾਂ ਦੀ ਮੌਤ ਹੋਈ ਅਤੇ ੨੫,੦੦੦ ਬੇ-ਘਰ ਹੋ ਚੁਕੇ ਹਨ।